Thu, Apr 18, 2024
Whatsapp

ਨਿੰਜਾ ਫਿਰ ਆ ਰਹੇ ਹਨ ਆਪਣੀ ਦੂਜੀ ਫਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ 

Written by  Joshi -- October 06th 2017 02:23 PM
ਨਿੰਜਾ ਫਿਰ ਆ ਰਹੇ ਹਨ ਆਪਣੀ ਦੂਜੀ ਫਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ 

ਨਿੰਜਾ ਫਿਰ ਆ ਰਹੇ ਹਨ ਆਪਣੀ ਦੂਜੀ ਫਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ 

Ninja starts Aalna film shooting: ਨਿੰਜਾ ਫਿਰ ਆ ਰਹੇ ਹਨ ਆਪਣੀ ਦੂਜੀ ਫਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ 'ਚੰਨਾ ਮੇਰਿਆ' ਨੇ ਆਪਣੀ ਪਹਿਲੀ ਫਿਲਮ ਦੇ ਨਾਲ ਦਰਸ਼ਕਾਂ 'ਤੇ ਦਿਲ 'ਤੇ ਡੂੰਘੀ ਛਾਪ ਛੱਡੀ ਹੈ। ਹੁਣ, ਆਪਣੀ ਦੂਸਰੀ ਫਿਲਮ ਨਾਲ ਲੋਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਬਰ ਤਿਆਰ ਬੈਠੇ ਹਨ, ਨਿੰਜਾ ਤੇ ਇਸ ਫਿਲਮ ਦਾ ਨਾਮ ਹੈ 'ਆਲ੍ਹਣਾ'। Ninja starts Aalna film shooting, will release next year in 2018ਗਾਇਕ ਅਤੇ ਅਭਿਨੇਤਾ ਵਜੋਂ ਪਾਲੀਵੁੱਡ ਦੇ ਸਿਤਾਰੇ ਦੇ ਰੂਪ 'ਚ ਉਭਰਣ ਵਾਲੇ ਨਿੰਜਾ ਨੇ ਆਪਣੀ ਦੂਜੀ ਫਿਲਮ 'ਆਲ੍ਹਣਾ' ਦੀ ਸ਼ੂਟਿੰਗ ਸ਼ੁਰੂ ਕਰ ਲਈ ਹੈ। ਇਹ ਫਿਲਮ ਚੰਡੀਗੜ੍ਹ 'ਚ ਸ਼ੁਰੂ ਹੋਈ ਹੈ। Ninja starts Aalna film shooting, will release next year in 2018ਇਸ ਦੀ ਸ਼ੂਟਿੰਗ ਦੇ ਖਾਸ ਮੌਕੇ 'ਤੇ ਫਿਲਮ ਦੀ ਸਾਰੀ ਟੀਮ, ਪ੍ਰੋਡਿਊਸਰ ਤਲਵਿੰਦਰ ਹੇਅਰ, ਡਾਇਰੈਕਟਰ ਜਨਜੋਤ ਸਿੰਘ, ਸਗੂਨ ਵਘ, ਲਾਈਨ ਪ੍ਰੋਡਿਊਸਰ ਵਿਰਾਸਤ ਫਿਲਮਸ ਮੌਜੂਦ ਸਨ। Ninja starts Aalna film shooting, will release next year in 2018ਕਈ ਉਘੀਆਂ ਹਸਤੀਆਂ ਨੇ ਇਸ ਮੌਕੇ ਨਿੰਜਾ ਨੂੰ ਫਿਲਮ ਨੂੰ ਵਧਾਈ ਦਿੱਤੀ ਹੈ। ਇਸ ਫਿਲਮ 'ਚ ਨਿੰਜਾ ਨਾਲ ਸਿਮਰਨ ਹੁੰਦਲ ਮੁੱਖ ਭੂਮਿਕਾ ਨਿਭਾਵੇਗੀ। ਦੱਸਣਯੋਗ ਹੈ ਕਿ ਇਹ ਪਹਿਲਾਂ ਦਿਲਜੀਤ ਦੁਸਾਂਝ ਦੇ 'ਲੈਂਬੜਗਿਨੀ' ਗੀਤ ਰਾਹੀਂ ਨਾਮਣਾ ਖੱਟ ਚੁੱਕੀ ਹੈ। Ninja starts Aalna film shooting, will release next year in 2018ਇਸ ਤੋਂ ਪਹਿਲਾਂ ਸਿਮਰਨ ਹੁੰਦਲ  ਨੇ ਕਈ ਹਿੰਦੀ ਸੀਰੀਅਲਾਂ 'ਚ ਕੰਮ ਕੀਤਾ ਹੈ ਜਿਹਨਾਂ 'ਚ 'ਲਵ ਨੇ ਮਿਲਾ ਦੀ ਜੋੜੀ', 'ਨਾ ਆਨਾ ਇਸ ਦੇਸ ਲਾਡੋ' ਵਰਗੇ ਸੀਰੀਅਲਸ ਦਾ ਨਾਮ ਸ਼ਾਮਿਲ ਹੈ। —PTC News


Top News view more...

Latest News view more...