Thu, Apr 25, 2024
Whatsapp

ਚੀਨ ਤੇ ਭਾਰਤ ਦੇ ਸਰਹੱਦੀ ਵਿਵਾਦ 'ਤੇ ਰੱਖਿਆ ਮੰਤਰੀ ਦਾ ਬਿਆਨ

Written by  Jagroop Kaur -- December 30th 2020 10:46 AM
ਚੀਨ ਤੇ ਭਾਰਤ ਦੇ ਸਰਹੱਦੀ ਵਿਵਾਦ 'ਤੇ ਰੱਖਿਆ ਮੰਤਰੀ ਦਾ ਬਿਆਨ

ਚੀਨ ਤੇ ਭਾਰਤ ਦੇ ਸਰਹੱਦੀ ਵਿਵਾਦ 'ਤੇ ਰੱਖਿਆ ਮੰਤਰੀ ਦਾ ਬਿਆਨ

ਚੀਨ ਦੇ ਨਾਲ ਚੱਲ ਰਹੀ ਸਰੱਹਦੀ ਵਿਵਾਦ 'ਤੇ ਸਿਆਸੀ ਤੇ ਫੌਜੀ ਪੱਧਰ ਤੇ ਗੱਲਬਾਤ ਦਾ ਅਜੇ ਤੱਕ ਕੋਈ ਵੀ ਉਦੇਸ਼ ਪੂਰਣ ਹੱਲ ਨਹੀਂ ਨਿਕਲਿਆ ਇਹ ਗੱਲ ਸਾਫ ਕਰ ਦਿੱਤੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਲਾਤ ਹਜੇ ਠੀਕ ਨਹੀਂ ਹੈ |ਇਹ ਜਾਣਕਾਰੀ ਉਹਨਾਂ ਦੇ ਵੱਲੋਂ ਇੱਕ ਨਿਊਜ਼ ਏਜੰਸੀ ਨੂੰ ਦਿੱਤੀ ਗਈ ਹੈ ਕਿ ਜੇਕਰ ਐਲ.ਏ.ਸੀ 'ਤੇ ਹਲਾਤ ਬਰਕਾਰ ਰਹਿੰਦੇ ਹਨ ਤਾਂ ਫਿਰ ਫੋਜ ਦੀ ਸੰਖਿਆ 'ਚ ਕਮੀ ਨਹੀਂ ਕੀਤੀ ਜਾ ਸਕਦੀ ।Rajnath Singh referred to the  Working Mechanism for Consultation and Coordination (WMCC) meeting on India-China Border Affairs (WMCC) held virtually earlier this month and said the next round of military talks can take place anytime.ਰਾਜਨਾਥ ਸਿੰਘ ਨੇ ਕਿਹਾ ਕਿ 'ਇਹ ਸਹੀ ਹੈ ਕਿ ਭਾਰਤ ਤੇ ਚੀਨ ਦੇ ਵਿਚਾਲੇ ਰਾਜਨਾਇਕ ਤੇ ਫੌਜ ਦੀ ਗੱਲਬਾਤ ਹੋ ਰਹੀ ਸੀ ..ਪਰ ਇਸ 'ਚ ਅਜੇ ਤੱਕ ਕੋਈ ਸਫਲਤਾ ਮਿਲੀ ਨਹੀਂ. ਅਗਲੇਦੌਰ 'ਚ ਇੱਕ ਵਾਰ ਫਿਰ ਫੋਜੀ ਪੱਧਰ ਦੀ ਗੱਲਬਾਤ ਹੋਵੇਗੀ ਪਰ ਅਜੇ ਕੋਈ ਉਦੇਸ਼ ਪੂਰਵਕ ਹੱਲ ਨਹੀਂ ਨਿਕਲਿਆ ਤੇ ਹਲਾਤ ਜਿਵੇਂ ਤੇ ਤਿਵੇਂ ਹੀ ਬਣੇ ਹੋਏ ਨੇ ।India-China standoff: Rajnath Singh may talk to Chinese defence minister in  Moscow tonight - India News  ਹੋਰ ਪੜ੍ਹੋ :ਕਿਸਾਨ ਜਥੇਬੰਦੀਆਂ ਮੀਟਿੰਗ ‘ਚ ਇਹਨਾਂ ਗੱਲਾਂ ‘ਤੇ ਕਰੇਗੀ ਚਰਚਾ

ਰੱਖਿਆ ਮੰਤਰੀ ਨੇ ਸਾਫ ਕਰ ਦਿੱਤਾ ਕਿ ਜੇਕਰ ਸਥਿਤੀ ਇਸੇ ਤਰਾਂ੍ਹ ਬਰਕਰਾਰ ਰਹੀ ਤਾਂ ਫਿਰ ਇਹ ਤਾਂ ਲਾਜ਼ਮੀ ਹੈ ਕਿ ਫੌਜੀ ਤਾਇਨਾਤੀ ਨੂੰ ਘੱਟ ਨਹੀਂ ਕੀਤਾ ਜਾ ਸਕਦਾ..ਸਾਡੇਂ ਵੱਲੋਂ ਤਾਇਨਾਤੀ 'ਚ ਕੋਈ ਕਮੀ ਨਹੀਂ ਹੋਵੇਗਾ ਤੇ ਲੱਗਦਾ ਹੈ ਕਿ ਉਹਨਾਂ ਦੇ ਵੱਲੋਂ ਵੀ ਅਜਿਹਾ ਹੀ ਹੋਵੇਗਾ ਅਤੇ ਸਾਡੀ ਗੱਲਬਾਤ ਜਾਰੀ ਹੈ ਤੇ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਸਾਕਾਰਾਤਮਕ ਹੱਲ ਜ਼ਰੂਰ ਨਿਕਲੇਗਾ|

Top News view more...

Latest News view more...