Advertisment

ਫੇਲ ਹੋਣ ਦੇ ਡਰ ਕਾਰਨ ਵਿਦਿਆਰਥਣ ਨੇ ਚੁੱਕਿਆ ਇਹ ਖੌਫਨਾਕ ਕਦਮ, ਰਿਜਲਟ 'ਚ ਆਏ 70 ਫੀਸਦੀ ਅੰਕ

author-image
Jashan A
Updated On
New Update
ਫੇਲ ਹੋਣ ਦੇ ਡਰ ਕਾਰਨ ਵਿਦਿਆਰਥਣ ਨੇ ਚੁੱਕਿਆ ਇਹ ਖੌਫਨਾਕ ਕਦਮ, ਰਿਜਲਟ 'ਚ ਆਏ 70 ਫੀਸਦੀ ਅੰਕ
Advertisment
ਫੇਲ ਹੋਣ ਦੇ ਡਰ ਕਾਰਨ ਵਿਦਿਆਰਥਣ ਨੇ ਚੁੱਕਿਆ ਇਹ ਖੌਫਨਾਕ ਕਦਮ, ਰਿਜਲਟ 'ਚ ਆਏ 70 ਫੀਸਦੀ ਅੰਕ,ਨੋਇਡਾ: ਪਿਛਲੇ ਦਿਨੀਂ ਨੋਇਡਾ 'ਚ ਇੱਕ ਵਿਦਿਆਰਥਣ ਨੇ ਫੇਲ ਹੋਣ ਦੇ ਡਰ ਕਾਰਨ ਖੁਦ ਨੂੰ ਫਾਂਸੀ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।ਉਸ ਨੂੰ ਡਰ ਸੀ ਕਿ ਉਹ 10ਵੀਂ ਦੀ ਪ੍ਰੀਖਿਆ ਵਿੱਚੋਂ ਫੇਲ੍ਹ ਹੋ ਜਾਵੇਗੀ। sui ਫੇਲ ਹੋਣ ਦੇ ਡਰ ਕਾਰਨ ਵਿਦਿਆਰਥਣ ਨੇ ਚੁੱਕਿਆ ਇਹ ਖੌਫਨਾਕ ਕਦਮ, ਰਿਜਲਟ 'ਚ ਆਏ 70 ਫੀਸਦੀ ਅੰਕ ਹੋਰ ਪੜ੍ਹੋ:
Advertisment
ਸਕੂਲੀ ਵਿਦਿਆਰਥੀਆਂ ਦਾ ਹੁੰਦਾ ਸ਼ੋਸ਼ਣ ਰੁੱਕਦਾ ਨਜ਼ਰ ਨਹੀਂ ਆ ਰਿਹਾ ਪਰ ਇਸ ਵਿਦਿਆਰਥਣ ਨੂੰ ਪ੍ਰੀਖਿਆ 'ਚ 70 ਫੀਸਦੀ ਅੰਕ ਮਿਲੇ ਹਨ। ਅੰਗਰੇਜ਼ੀ 'ਚ ਉਸ ਨੇ 82 ਫੀਸਦੀ ਅੰਕ ਹਾਸਲ ਕੀਤੇ ਹਨ, ਜਦੋਂ ਕਿ ਉਸ ਨੂੰ ਇਸ ਵਿਸ਼ੇ 'ਚ ਫੇਲ ਹੋਣ ਦਾ ਖਦਸ਼ਾ ਸੀ। ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਪੜ੍ਹਾਈ 'ਚ ਬਹੁਤ ਚੰਗੀ ਸੀ ਅਤੇ ਘਰ ਵਲੋਂ ਉਸ 'ਤੇ ਕੋਈ ਦਬਾਅ ਨਹੀਂ ਸੀ। ਹੋਰ ਪੜ੍ਹੋ:ਲੀਵਰ ਕਿਉਂ ਹੁੰਦਾ ਹੈ ਖਰਾਬ, ਕੀ ਹਨ ਲੱਛਣ, ਪੜ੍ਹੋ ਪੂਰੀ ਜਾਣਕਾਰੀ sui ਫੇਲ ਹੋਣ ਦੇ ਡਰ ਕਾਰਨ ਵਿਦਿਆਰਥਣ ਨੇ ਚੁੱਕਿਆ ਇਹ ਖੌਫਨਾਕ ਕਦਮ, ਰਿਜਲਟ 'ਚ ਆਏ 70 ਫੀਸਦੀ ਅੰਕ ਥਾਣਾ ਸੈਕਟਰ 24 ਦੇ ਇੰਚਾਰਜ ਨਿਰੀਖਕ ਪ੍ਰਦੀਪ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਮੋਰਨਾ ਪਿੰਡ 'ਚ ਰਹਿਣ ਵਾਲੀ 10ਵੀਂ ਦੀ ਵਿਦਿਆਰਥਣ ਨੇ 2 ਦਿਨ ਪਹਿਲਾਂ ਪ੍ਰੀਖਿਆ 'ਚ ਘੱਟ ਨੰਬਰ ਆਉਣ ਦੇ ਡਰ ਕਾਰਨ ਘਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। -PTC News -
noida-news latest-noida-news national-news latest-national-news student-suicide student-suicide-news-in-punjabi noida-news-in-punjabi
Advertisment

Stay updated with the latest news headlines.

Follow us:
Advertisment