Advertisment

ਆਪਸੀ ਰੰਜਿਸ਼ ਦੇ ਚਲਦੇ ਨੌਜਵਾਨ ਦਾ ਕਤਲ, ਪਰਿਵਾਰ ਦਾ ਰੋ-ਰੋ ਬੁਰਾ ਹਾਲ

author-image
Jashan A
Updated On
New Update
ਆਪਸੀ ਰੰਜਿਸ਼ ਦੇ ਚਲਦੇ ਨੌਜਵਾਨ ਦਾ ਕਤਲ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Advertisment
ਆਪਸੀ ਰੰਜਿਸ਼ ਦੇ ਚਲਦੇ ਨੌਜਵਾਨ ਦਾ ਕਤਲ, ਪਰਿਵਾਰ ਦਾ ਰੋ-ਰੋ ਬੁਰਾ ਹਾਲ,ਨੂਰਪੁਰ ਬੇਦੀ: ਨੂਰਪੁਰ ਬੇਦੀ ਬਲਾਕ ਦੇ ਪਿੰਡ ਸ਼ਾਹਪੁਰ ਬੇਲਾ ਦੇ ਇੱਕ ਨੌਜਵਾਨ ਦੀ ਅੱਜ ਖੇਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਸ਼ਾਹਪੁਰ ਬੇਲਾ ਦੇ ਸਾਬਕਾ ਸਰਪੰਚ ਰਾਮ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਨੂੰ ਖੇਤਾਂ ਵਿੱਚ ਗੋਲੀ ਮਾਰੀ ਗਈ ਹੈ। fire ਆਪਸੀ ਰੰਜਿਸ਼ ਦੇ ਚਲਦੇ ਨੌਜਵਾਨ ਦਾ ਕਤਲ, ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਰ ਪੜ੍ਹੋ:
Advertisment
ਮੋਹਾਲੀ: ਜਬਰ-ਜਨਾਹ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਦਾ ਸਕੈੱਚ ਕੀਤਾ ਜਾਰੀ ਗੋਲੀ ਮਾਰਨ ਵਾਲਾ ਨੌਜਵਾਨ ਵੀ ਇਸੇ ਪਿੰਡ ਦਾ ਦੱਸਿਆ ਜਾ ਰਿਹਾ ਹੈ। fire ਆਪਸੀ ਰੰਜਿਸ਼ ਦੇ ਚਲਦੇ ਨੌਜਵਾਨ ਦਾ ਕਤਲ, ਪਰਿਵਾਰ ਦਾ ਰੋ-ਰੋ ਬੁਰਾ ਹਾਲ ਜਿਸ ਸਮੇਂ ਇਹ ਵਾਰਦਾਤ ਹੋਈ ਉਸ ਸਮੇ ਸੁਖਵਿੰਦਰ ਸਿੰਘ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ, ਤੇ ਉਸ ਨਾਲ ਹੋਰ ਕੋਈ ਨਹੀਂ ਸੀ,ਦੂਸਰਾ ਨੌਜਵਾਨ ਜਿਸ ਨੇ ਸੁਖਵਿੰਦਰ ਨੂੰ ਗੋਲੀ ਮਾਰੀ ਉਹ ਸੁਖਵਿੰਦਰ ਦੇ ਖੇਤ 'ਚ ਗਿਆ ਤੇ ਓਥੇ ਜਾ ਕੇ ਉਸ 'ਤੇ ਫਾਇਰ ਕੀਤਾ। ਹੋਰ ਪੜ੍ਹੋ:ਫਰੀਦਕੋਟ, ਜੈਤੋਂ ‘ਚ ਵਿਦਿਆਰਥੀਆਂ ਦੀ ਲੜਾਈ ‘ਚ ਡੀਐਸਪੀ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ fire ਆਪਸੀ ਰੰਜਿਸ਼ ਦੇ ਚਲਦੇ ਨੌਜਵਾਨ ਦਾ ਕਤਲ, ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੂਤਰਾਂ ਦਾ ਕਹਿਣਾ ਹੈ ਕੇ ਵੋਟਾਂ ਦੇ ਚਲਦੇ ਆਪਸੀ ਰੰਜਿਸ਼ ਦਾ ਇਹ ਮਾਮਲਾ ਹੈ। ਪਰ ਪੁਲਿਸ ਅਜੇ ਤਫਦੀਸ਼ 'ਚ ਜੁਟੀ ਹੋਈ ਹੈ। -PTC News -
youth-murder-news noorpur-bedi-news latest-noorpur-bedi-news noorpur-bedi-news-in-punjabi latest-youth-murder-news youth-murder-news-in-punjabi
Advertisment

Stay updated with the latest news headlines.

Follow us:
Advertisment