Fri, Apr 19, 2024
Whatsapp

ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਅੱਗ ਨਾਲ ਸਟੰਟ ਕਰਦੇ ਹੋਏ ਕੀਤਾ ਡਾਂਸ , ਦੇਖੋ ਵੀਡੀਓ

Written by  Shanker Badra -- August 02nd 2019 06:21 PM
ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਅੱਗ ਨਾਲ ਸਟੰਟ ਕਰਦੇ ਹੋਏ ਕੀਤਾ ਡਾਂਸ , ਦੇਖੋ ਵੀਡੀਓ

ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਅੱਗ ਨਾਲ ਸਟੰਟ ਕਰਦੇ ਹੋਏ ਕੀਤਾ ਡਾਂਸ , ਦੇਖੋ ਵੀਡੀਓ

ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਅੱਗ ਨਾਲ ਸਟੰਟ ਕਰਦੇ ਹੋਏ ਕੀਤਾ ਡਾਂਸ , ਦੇਖੋ ਵੀਡੀਓ:ਮੁੰਬਈ : ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਆਪਣੇ ਸੈਕਸੀ ਡਾਂਸ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਪਛਾਣ ਬਣਾ ਰੱਖੀ ਹੈ। ਹਾਲ ਹੀ 'ਚ ਉਨ੍ਹਾਂ ਦਾ ਹਿੱਟ ਹੋਇਆ ਗਾਣਾ 'ਓ ਸਾਕੀ-ਸਾਕੀ' ਯੂਟਿਊਬ 'ਤੇ ਚਰਚਾ 'ਚ ਹੈ।ਹੁਣ ਅਦਾਕਾਰਾ ਨੋਰਾ ਫਤੇਹੀ ਨੇ ਹਾਲ ਹੀ 'ਚ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਨੋਰਾ ਫਤੇਹੀ ਨੂੰ ਦੇਖ ਕੇ ਤੁਹਾਡੇ ਸਾਹ ਰੁੱਕ ਜਾਣਗੇ। [caption id="attachment_324994" align="aligncenter" width="300"]Nora Fatehi Learnt Fire Dancing for O Saki Saki in Fiery BTS Video ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਅੱਗ ਨਾਲ ਸਟੰਟ ਕਰਦੇ ਹੋਏ ਕੀਤਾ ਡਾਂਸ , ਦੇਖੋ ਵੀਡੀਓ[/caption] ਦਰਅਸਲ 'ਚ ਨੋਰਾ ਨੇ ਓ ਸਾਕੀ-ਸਾਕੀ ਗੀਤ 'ਚ ਡਾਂਸ ਕੀਤਾ ਹੈ। ਇਸ ਡਾਂਸ ਦੇ ਕਈ ਸਟੈਪ ਕਾਫੀ ਖਤਰਨਾਕ ਹਨ। ਇਸ ਲਈ ਨੋਰਾ ਨੇ ਬਹੁਤ ਮਿਹਨਤ ਕੀਤੀ ਸੀ।ਇਸ ਦਾ ਵੀਡੀਓ ਨੋਰਾ ਨੇ ਆਪਣੇ ਇੰਸਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਹੁਣ ਇੰਸਟਾਗ੍ਰਾਮ 'ਤੇ ਇਸ ਵੀਡੀਓ 'ਚ ਨੋਰਾ ਫਤੇਹੀ ਦੇ ਸਟੰਟ ਦੇਖ ਕੇ ਲੋਕ ਇਸ ਦੀ ਪ੍ਰਸ਼ੰਸਾ ਕਰ ਰਹੇ ਹਨ ਤੇ ਉਨ੍ਹਾਂ ਦੀ ਮਿਹਨਤ ਦੀ ਸਰਾਹਨਾ ਕਰ ਰਹੇ ਹਨ। [caption id="attachment_324993" align="aligncenter" width="300"]Nora Fatehi Learnt Fire Dancing for O Saki Saki in Fiery BTS Video ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਅੱਗ ਨਾਲ ਸਟੰਟ ਕਰਦੇ ਹੋਏ ਕੀਤਾ ਡਾਂਸ , ਦੇਖੋ ਵੀਡੀਓ[/caption] ਇਸ ਦੌਰਾਨ ਨੋਰਾ ਨੇ ਅੱਗ ਨਾਲ ਖੇਡਣ ਵਾਲਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ਇਹ ਵੀਡੀਓ ਓ ਸਾਕੀ-ਸਾਕੀ ਗੀਤ ਦੇ ਇਕ ਦਿਨ ਪਹਿਲਾਂ ਦਾ ਵੀਡੀਓ ਹੈ। ਮੇਰੇ ਕੋਲ ਫਾਇਰ ਡਾਂਸ ਸਿੱਖਣ ਲਈ ਸਿਰਫ 2 ਦਿਨ ਸਨ। ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿ ਫਾਇਰ ਡਾਂਸ ਸਿੱਖਣ ਤੋਂ ਪਹਿਲਾਂ ਮੈਨੂੰ ਕਿੰਨਾ ਡਰ ਲੱਗ ਰਿਹਾ ਸੀ। [caption id="attachment_324991" align="aligncenter" width="300"]Nora Fatehi Learnt Fire Dancing for O Saki Saki in Fiery BTS Video ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਅੱਗ ਨਾਲ ਸਟੰਟ ਕਰਦੇ ਹੋਏ ਕੀਤਾ ਡਾਂਸ , ਦੇਖੋ ਵੀਡੀਓ[/caption] ਉਨ੍ਹਾਂ ਅੱਗੇ ਲਿਖਿਆ ਕਿ ਮੇਰੇ ਦਿਲ ਦੀ ਧੜਕਨ ਤੇਜ਼ ਸੀ ਪਰ ਘੱਟ ਸਮੇਂ 'ਚ ਮੈਂ ਇਸ ਤਕਨੀਕ ਨੂੰ ਸਿੱਖਿਆ ।' ਮੈਂ ਆਪਣੀ ਸਿੱਖਣ ਦੀ ਸਮਰੱਥਾ ਨੂੰ ਬਣਾਈ ਰੱਖਿਆ ਤੇ ਅੱਗ 'ਤੇ ਹੈਵੀ ਪ੍ਰੋਪ ਨਾਲ ਨੱਚਣ ਦਾ ਦ੍ਰਿੜ ਸੰਕਲਪ ਰੱਖਿਆ। ਨਵੀਂ ਚੀਜ਼ ਸਿੱਖੀ । ਮੇਰੇ ਕੋਲ ਇਹ ਕਲਾ ਸਿੱਖਣ ਦੀ ਬਹਾਦੁਰੀ ਨਹੀਂ ਸੀ ਪਰ ਮੈਨੂੰ ਸਿਖਾਉਣ ਵਾਲੇ ਆਰਟਿਸਟ ਕਾਰਨ ਇਹ ਸਭੰਵ ਹੋ ਸਕਿਆ। -PTCNews

 
View this post on Instagram
 

This was literally a day before the shoot of #OSakiSaki .. i had only about 2 days to learn how to do Fire dancing.. as u can see from this video i had fear written all over my face as i was doing this for the first time! My heart was racing and i was sweating like a pig! But in very less time i managed to figure out the technique and learnt the choreography only because i kept my determination despite the fear of dancing with fire and that too with such a heavy prop.. i have learnt a new skill now and im really proud of myself! Ive always been fascinated by fire dancing i just never had the courage to do it myself! But as an artist its always important to push yourself and find ways to work under pressure regardless of the circumstances! Never say i CANT always say I Will... thats been my moto since day 1 and the main reason for my evolution as an artist.. Thank you to the team for giving me the chance to learn a new skill! ❤️?? @adil_choreographer @alishasingh.official @emmayentertainment @nikkhiladvani @tseries.official

A post shared by Nora Fatehi (@norafatehi) on


Top News view more...

Latest News view more...