ਉੱਤਰੀ ਕੈਲੀਫੋਰਨੀਆ ‘ਚ ਲੈਂਡਿੰਗ ਦੌਰਾਨ ਜੈੱਟ ਜਹਾਜ਼ ‘ਚ ਲੱਗੀ ਅੱਗ , ਕੀਤੀ ਐਮਰਜੈਂਸੀ ਲੈਂਡਿੰਗ

Northern California airport Small jet bursts into flames while taking
ਉੱਤਰੀ ਕੈਲੀਫੋਰਨੀਆ 'ਚ ਲੈਂਡਿੰਗ ਦੌਰਾਨ ਜੈੱਟ ਜਹਾਜ਼ 'ਚ ਲੱਗੀ ਅੱਗ , ਕੀਤੀ ਐਮਰਜੈਂਸੀ ਲੈਂਡਿੰਗ

ਉੱਤਰੀ ਕੈਲੀਫੋਰਨੀਆ ‘ਚ ਲੈਂਡਿੰਗ ਦੌਰਾਨ ਜੈੱਟ ਜਹਾਜ਼ ‘ਚ ਲੱਗੀ ਅੱਗ , ਕੀਤੀ ਐਮਰਜੈਂਸੀ ਲੈਂਡਿੰਗ:ਓਰੋਵਿਲ: ਉੱਤਰੀ ਕੈਲੀਫੋਰਨੀਆ ‘ਚ ਲੈਂਡਿੰਗ ਦੌਰਾਨ ਇਕ ਛੋਟਾ ਜੈੱਟ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਿਸ ਕਾਰਨ ਦਿੱਲੀ ਏਅਰਪੋਰਟ ‘ਤੇ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ।ਇਸ ਘਟਨਾ ਦੀ ਫੈਡਰਲ ਐਵੀਏਸ਼ਨ ਅਥਾਰਟੀ (ਐੱਫ.ਏ.ਏ.) ਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Northern California airport Small jet bursts into flames while taking
ਉੱਤਰੀ ਕੈਲੀਫੋਰਨੀਆ ‘ਚ ਲੈਂਡਿੰਗ ਦੌਰਾਨ ਜੈੱਟ ਜਹਾਜ਼ ‘ਚ ਲੱਗੀ ਅੱਗ , ਕੀਤੀ ਐਮਰਜੈਂਸੀ ਲੈਂਡਿੰਗ

ਮਿਲੀ ਜਾਣਕਾਰੀ ਅਨੁਸਾਰ ਹਵਾਈ ਅੱਡੇ ‘ਤੇ ਇੱਕ ਛੋਟਾ ਜੈੱਟ ਜਹਾਜ਼ ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਗਿਆ ਤੇ ਉਸ ਵਿੱਚ ਅੱਗ ਲੱਗ ਗਈ ਸੀ ਪਰ ਉਸ ਵਿੱਚ ਸਵਾਰ ਸਾਰੇ ਲੋਕ ਵਾਲ-ਵਾਲ ਬਚ ਗਏ ਹਨ।

Northern California airport Small jet bursts into flames while taking
ਉੱਤਰੀ ਕੈਲੀਫੋਰਨੀਆ ‘ਚ ਲੈਂਡਿੰਗ ਦੌਰਾਨ ਜੈੱਟ ਜਹਾਜ਼ ‘ਚ ਲੱਗੀ ਅੱਗ , ਕੀਤੀ ਐਮਰਜੈਂਸੀ ਲੈਂਡਿੰਗ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਕੋਰਸ ਦੌਰਾਨ 6 ਮਹੀਨੇ ਦੀ ਟਰੇਨਿੰਗ ਕਰਵਾਉਣ ਲਈ ਕੋਰਸਾਂ ਵਿਚ ਬਦਲਾਅ ਕਰਨ ‘ਤੇ ਵਿਚਾਰ : ਚੰਨੀ

ਦੱਸ ਦੇਈਏ ਕਿ ਏਅਰ ਇੰਡੀਆ ਦੇ ਇਸ ਜਹਾਜ਼ ਵੱਲੋਂ ਰਾਤ 8 ਵਜੇ ਦਿੱਲੀ ਤੋਂ ਜੈਪੁਰ ਲਈ ਉਡਾਣ ਭਰੀ ਗਈ ਸੀ। ਜਦੋਂ ਜਹਾਜ਼ ਦੀ ਲੈਂਡਿੰਗ ਕਰਵਾਈ ਗਈ ਤਾਂ ਜਹਾਜ਼ ਵਿੱਚ ਅੱਗ ਲੱਗ ਗਈ ਸੀ, ਜਿਸ ਵਿੱਚ 59 ਯਾਤਰੀ ਸਵਾਰ ਸੀ।
-PTCNews