Fri, Apr 19, 2024
Whatsapp

ਵਿਦੇਸ਼ ਰਹਿੰਦੇ ਸਿੱਖਾਂ ਦੇ ਨਾਮ ਨੂੰ ਬਲੈਕਲਿਸਟ ਤੋਂ ਹਟਾਉਣ 'ਤੇ ਆਇਆ ਵੱਡਾ ਫੈਸਲਾ 

Written by  Joshi -- November 22nd 2017 05:00 PM -- Updated: November 22nd 2017 05:08 PM
ਵਿਦੇਸ਼ ਰਹਿੰਦੇ ਸਿੱਖਾਂ ਦੇ ਨਾਮ ਨੂੰ ਬਲੈਕਲਿਸਟ ਤੋਂ ਹਟਾਉਣ 'ਤੇ ਆਇਆ ਵੱਡਾ ਫੈਸਲਾ 

ਵਿਦੇਸ਼ ਰਹਿੰਦੇ ਸਿੱਖਾਂ ਦੇ ਨਾਮ ਨੂੰ ਬਲੈਕਲਿਸਟ ਤੋਂ ਹਟਾਉਣ 'ਤੇ ਆਇਆ ਵੱਡਾ ਫੈਸਲਾ 

ਡੀਐਸਜੀਐਮਸੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪਾਈ ਗਈ ਪਟੀਸ਼ਨ 'ਤੇ, ਚੀਫ ਜਸਟਿਸ ਦਿੱਲੀ ਹਾਈ ਕੋਰਟ ਨੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਵਿਦੇਸ਼ ਰਹਿੰਦੇ ਸਿੱਖਾਂ ਦੇ ਨਾਮ ਨੂੰ ਬਲੈਕਲਿਸਟ ਤੋਂ ਹਟਾਉਣ 'ਤੇ ਆਇਆ ਵੱਡਾ ਫੈਸਲਾ ਇਸ ਨੋਟਿਸ 'ਚ ਵਿਦੇਸ਼ ਗਏ ਸਿੱਖਾਂ ਦਾ ਨਾਮ ਬਲੈਕਲਿਸਟ ਤੋਂ ਹਟਾਉਣ ਲਈ ਮੰਤਰਾਲੇ ਨੂੰ 4 ਹਫਤੇ ਦਾ ਸਮਾਂ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਇਸ ਮਾਮਲੇ 'ਤੇ ਕਾਫੀ ਦੇਰ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। —PTC News


  • Tags

Top News view more...

Latest News view more...