Thu, Apr 25, 2024
Whatsapp

ਨੂਰਪੁਰ ਬੇਦੀ 'ਚ ਟਿੱਬਾ ਨੰਗਲ ਮਾਰਗ 'ਤੇ ਵਾਪਰਿਆ ਸੜਕ ਹਾਦਸਾ ,21 ਸਾਲਾ ਨੌਜਵਾਨ ਦੀ ਹੋਈ ਮੌਤ

Written by  Shanker Badra -- May 16th 2018 01:56 PM -- Updated: May 16th 2018 02:03 PM
ਨੂਰਪੁਰ ਬੇਦੀ 'ਚ ਟਿੱਬਾ ਨੰਗਲ ਮਾਰਗ 'ਤੇ ਵਾਪਰਿਆ ਸੜਕ ਹਾਦਸਾ ,21 ਸਾਲਾ ਨੌਜਵਾਨ ਦੀ ਹੋਈ ਮੌਤ

ਨੂਰਪੁਰ ਬੇਦੀ 'ਚ ਟਿੱਬਾ ਨੰਗਲ ਮਾਰਗ 'ਤੇ ਵਾਪਰਿਆ ਸੜਕ ਹਾਦਸਾ ,21 ਸਾਲਾ ਨੌਜਵਾਨ ਦੀ ਹੋਈ ਮੌਤ

ਨੂਰਪੁਰ ਬੇਦੀ 'ਚ ਟਿੱਬਾ ਨੰਗਲ ਮਾਰਗ 'ਤੇ ਵਾਪਰਿਆ ਸੜਕ ਹਾਦਸਾ ,21 ਸਾਲਾ ਨੌਜਵਾਨ ਦੀ ਹੋਈ ਮੌਤ:ਨੂਰਪੁਰ ਬੇਦੀ 'ਚ ਟਿੱਬਾ ਨੰਗਲ ਮਾਰਗ 'ਤੇ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ।Nurpur Bedi Road Road accident,21-year Young Deathਇਸ ਹਾਦਸੇ ਦੇ ਵਿੱਚ 21 ਸਾਲਾ ਨੌਜਵਾਨ ਸਤੀਸ਼ ਕੁਮਾਰ ਦੀ ਮੌਤ ਹੋ ਗਈ ਹੈ।Nurpur Bedi Road Road accident,21-year Young Deathਦੱਸਿਆ ਜਾਂਦਾ ਹੈ ਕਿ ਸਤੀਸ਼ ਕੁਮਾਰ ਮੋਟਰਸਾਈਕਲ 'ਤੇ ਆਪਣੀ ਭੈਣ ਨੂੰ ਮਿਲ ਕੇ ਪਿੰਡ ਸੰਦੋਆ ਵਾਪਿਸ ਆ ਰਿਹਾ ਸੀ ਤਾਂ ਰਸਤੇ ਵਿੱਚ ਟਿੱਬਾ ਨੰਗਲ ਮਾਰਗ 'ਤੇ ਮੋਟਰਸਾਈਕਲ ਦੀ ਕੈਂਟਰ ਨਾਲ ਟੱਕਰ ਹੋ ਗਈ ਜਿਸ ਦੌਰਾਨ 21 ਸਾਲਾ ਨੌਜਵਾਨ ਸਤੀਸ਼ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। -PTCNews


Top News view more...

Latest News view more...