ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ

[October 20, 2019, Sunday 05:30 AM. IST]

<> siqgur pRswid ]

rwgu iblwvlu mhlw 4 pVqwl Gru 13 ]

bolhu BeIAw rwm nwmu piqq pwvno ] hir sMq Bgq qwrno ] hir Birpury rihAw ] jil Qly rwm nwmu ] inq gweIAY hir dUK ibswrno ]1] rhwau ] hir kIAw hY sPl jnmu hmwrw ] hir jipAw hir dUK ibswrnhwrw ] guru ByitAw hY mukiq dwqw ] hir kIeI hmwrI sPl jwqw ] imil sMgqI gun gwvno ]1] mn rwm nwm kir Awsw ] Bwau dUjw ibnis ibnwsw ] ivic Awsw hoie inrwsI ] so jnu imilAw hir pwsI ] koeI rwm nwm gun gwvno ] jnu nwnku iqsu pig lwvno ]2]1]7]4]6]7]17]

 

AYqvwr, 4 k`qk (sMmq 551 nwnkSwhI)AMg: 800

 

<> siqgur pRswid ]

rwgu iblwvlu mhlw 4 pVqwl Gru 13 ]

hy BweI! aus prmwqmw dw nwm ismirAw kr, jo ivkwrIAW nMU piv`qr bxwx vwlw hY, jo Awpxy sMqW nMU Awpxy BgqW nMU sMswr-smuMdr qoN pwr lMGwx vwlw hY, jo swry jgq ivc hr QW mOjUd hY[ hy BweI! aus hrI dI is&iq swlwh dw gIq sdw gwxw cwhIdw hY, jo pwxI ivc hY, jo DrqI ivc hY, jo jIvW dy swry du`K dUr krn vwlw hY[1[rhwau[ hy BweI! prmwqmw ny myrI izMdgI kwmXwb bxw id`qI hY, ikauNik gurU dI ikrpw nwl mYN aus prmwqmw dw nwm jpx l`g ipAw hW, jo swry du`KW dw nws krn vwlw hY[ hy BweI! ivkrW qoN KlwsI idvwx vwlw gurU mYnMU iml ipAw, ies krky prmwqmw ny myrI jIvn-jwqRw kwmXwb kr id`qI hY[ hux mYN swD sMgiq ivc iml ky pRBU dI is&iq swlwh dy gIq gwauNdw hW[1[ hy myry mn! prmwqmw dy nwm auqy hI forI r`K, prmwqmw dy nwm mwieAw dy moh nMU pUrn qOr qy AMdroN mukw dyNdw hY[ hy BweI! jyhVw mnu`K dunIAw dy kMm-kwr ivc rihNdw hoieAw mwieAw dy moh qoN inrlyp rihNdw hY, auh mnu`K prmwqmw dy crnW ivc imilAw rihNdw hY[ hy BweI! jyhVw mnu`K prmwqmw dy gux gwauNdw hY, dws nwnk aus dy pYrIN l`gdw hY[]2]1]7]4]6]7]17

ੴ ਸਤਿਗੁਰ ਪ੍ਰਸਾਦਿ ॥

ਰਾਗੁ ਬਿਲਾਵਲੁ ਮਹਲਾ 4 ਪੜਤਾਲ ਘਰੁ 13 ॥

ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥ ਹਰਿ ਸੰਤ ਭਗਤ ਤਾਰਨੋ ॥ ਹਰਿ ਭਰਿਪੁਰੇ ਰਹਿਆ ॥ ਜਲਿ ਥਲੇ ਰਾਮ ਨਾਮੁ ॥ ਨਿਤ ਗਾਈਐ ਹਰਿ ਦੂਖ ਬਿਸਾਰਨੋ ॥1॥ ਰਹਾਉ ॥ ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥ ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥ ਗੁਰੁ ਭੇਟਿਆ ਹੈ ਮੁਕਤਿ ਦਾਤਾ ॥ ਹਰਿ ਕੀਈ ਹਮਾਰੀ ਸਫਲ ਜਾਤਾ ॥ ਮਿਿਲ ਸੰਗਤੀ ਗੁਨ ਗਾਵਨੋ ॥1॥ ਮਨ ਰਾਮ ਨਾਮ ਕਰਿ ਆਸਾ ॥ ਭਾਉ ਦੂਜਾ ਬਿਨਸਿ ਬਿਨਾਸਾ ॥ ਵਿਿਚ ਆਸਾ ਹੋਇ ਨਿਰਾਸੀ ॥ ਸੋ ਜਨੁ ਮਿਿਲਆ ਹਰਿ ਪਾਸੀ ॥ ਕੋਈ ਰਾਮ ਨਾਮ ਗੁਨ ਗਾਵਨੋ ॥ ਜਨੁ ਨਾਨਕੁ ਤਿਸੁ ਪਗਿ ਲਾਵਨੋ ॥2॥1॥7॥4॥6॥7॥17॥

 

ਐਤਵਾਰ, 4 ਕੱਤਕ (ਸੰਮਤ 551 ਨਾਨਕਸ਼ਾਹੀ)ਅੰਗ: 800

 

ੴ ਸਤਿਗੁਰ ਪ੍ਰਸਾਦਿ ॥

ਰਾਗੁ ਬਿਲਾਵਲੁ ਮਹਲਾ 4 ਪੜਤਾਲ ਘਰੁ 13 ॥

ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜੋ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ, ਜੋ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਹੈ, ਜੋ ਸਾਰੇ ਜਗਤ ਵਿਚ ਹਰ ਥਾਂ ਮੌਜੂਦ ਹੈ। ਹੇ ਭਾਈ! ਉਸ ਹਰੀ ਦੀ ਸਿਫ਼ਤਿ ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ, ਜੋ ਪਾਣੀ ਵਿਚ ਹੈ, ਜੋ ਧਰਤੀ ਵਿਚ ਹੈ, ਜੋ ਜੀਵਾਂ ਦੇ ਸਾਰੇ ਦੁੱਖ ਦੂਰ ਕਰਨ ਵਾਲਾ ਹੈ।1।ਰਹਾਉ। ਹੇ ਭਾਈ! ਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ, ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਹੇ ਭਾਈ! ਵਿਕਰਾਂ ਤੋਂ ਖਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆ, ਇਸ ਕਰਕੇ ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ। ਹੁਣ ਮੈਂ ਸਾਧ ਸੰਗਤਿ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਂਦਾ ਹਾਂ।1। ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਉਤੇ ਹੀ ਡੋਰੀ ਰੱਖ, ਪਰਮਾਤਮਾ ਦੇ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ ਅੰਦਰੋਂ ਮੁਕਾ ਦੇਂਦਾ ਹੈ। ਹੇ ਭਾਈ! ਜੇਹੜਾ ਮਨੁੱਖ ਦੁਨੀਆ ਦੇ ਕੰਮ-ਕਾਰ ਵਿਚ ਰਹਿਂਦਾ ਹੋਇਆ ਮਾਇਆ ਦੇ ਮੋਹ ਤੋਂ ਨਿਰਲੇਪ ਰਹਿਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਮਿਿਲਆ ਰਹਿਂਦਾ ਹੈ। ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ, ਦਾਸ ਨਾਨਕ ਉਸ ਦੇ ਪੈਰੀਂ ਲੱਗਦਾ ਹੈ।॥2॥1॥7॥4॥6॥7॥17

ONE UNIVERSAL CREATOR GOD. BY THE GRACE OF THE TRUE GURU:

RAAG BILAAVAL, FOURTH MEHL, PARTAAL, THIRTEENTH HOUSE:

O Siblings of Destiny, chant the Name of the Lord, the Purifier of sinners. The Lord emancipates his Saints and devotees. The Lord is totally permeating and pervading everywhere; the Name of the Lord is pervading the water and the land. So s

ONE UNIVERSAL CREATOR GOD. BY THE GRACE OF THE TRUE GURU:

RAAG BILAAVAL, FOURTH MEHL, PARTAAL, THIRTEENTH HOUSE:

O Siblings of Destiny, chant the Name of the Lord, the Purifier of sinners. The Lord emancipates his Saints and devotees. The Lord is totally permeating and pervading everywhere; the Name of the Lord is pervading the water and the land. So sing continuously of the Lord, the Dispeller of pain. || 1 || Pause || The Lord has made my life fruitful and rewarding. I meditate on the Lord, the Dispeller of pain. I have met the Guru, the Giver of liberation. The Lord has made my life’s journey fruitful and rewarding. Joining the Sangat, the Holy Congregation, I sing the Glorious Praises of the Lord. || 1 || O mortal, place your hopes in the Name of the Lord, and your love of duality shall simply vanish. One who, in hope, remains unattached to hope, such a humble being meets with his Lord. And one who sings the Glorious Praises of the Lord’s Name — servant Nanak falls at his feet. || 2 || 1 || 7 || 4 || 6 || 7 || 17 ||

Sunday, 4th Katak (Samvat 551 Nanakshahi)