ਹੋਰ ਖਬਰਾਂ

ਓਡੀਸ਼ਾ : ਕੋਲੇ ਦੀ ਖਾਣ ਧਸਣ ਕਾਰਨ ਇੱਕ ਮਜ਼ਦੂਰ ਦੀ ਮੌਤ, 9 ਜ਼ਖ਼ਮੀ

By Shanker Badra -- July 24, 2019 3:07 pm -- Updated:Feb 15, 2021

ਓਡੀਸ਼ਾ : ਕੋਲੇ ਦੀ ਖਾਣ ਧਸਣ ਕਾਰਨ ਇੱਕ ਮਜ਼ਦੂਰ ਦੀ ਮੌਤ, 9 ਜ਼ਖ਼ਮੀ:ਓਡੀਸ਼ਾ : ਓਡੀਸ਼ਾ ਦੇ ਤਾਲਚੇਰ 'ਚ ਇੱਕ ਕੋਲੇ ਦੀ ਖਾਣ ਧਸਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖ਼ਮੀ ਗਏ ਹਨ।ਉੱਥੇ ਹੀ ਚਾਰ ਮਜ਼ਦੂਰਾਂ ਦੇ ਖਾਣ 'ਚ ਫਸੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

Odisha : coal mine trapping Due One worker died, 9 injured ਓਡੀਸ਼ਾ : ਕੋਲੇ ਦੀ ਖਾਣ ਧਸਣ ਕਾਰਨ ਇੱਕ ਮਜ਼ਦੂਰ ਦੀ ਮੌਤ, 9 ਜ਼ਖ਼ਮੀ

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੀ ਰਾਤ 11.00-11.30 ਵਜੇ ਦੇ ਦਰਮਿਆਨ ਉਸ ਸਮੇਂ ਵਾਪਰਿਆ, ਜਦੋਂ ਜ਼ਮੀਨ ਦਾ ਇੱਕ ਹਿੱਸਾ ਟੁੱਟ ਕੇ ਡਿੱਗ ਪਿਆ ਅਤੇ ਉੱਥੇ ਕੰਮ ਕਰ ਰਹੇ 13 ਮਜ਼ਦੂਰ ਤੇ ਮਸ਼ੀਨਾਂ ਖਾਣ 'ਚ ਫਸ ਗਈਆਂ।

Odisha : coal mine trapping Due One worker died, 9 injured ਓਡੀਸ਼ਾ : ਕੋਲੇ ਦੀ ਖਾਣ ਧਸਣ ਕਾਰਨ ਇੱਕ ਮਜ਼ਦੂਰ ਦੀ ਮੌਤ, 9 ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਅਦਾਕਾਰ ਅਮਿਤਾਭ ਨੇ ਅਸਮ ਹੜ੍ਹ ਪੀੜਤਾਂ ਲਈ ਦਿਖਾਈ ਦਰਿਆਦਿਲੀ , ਦਿੱਤੇ 2 ਕਰੋੜ ਰੁਪਏ

ਇਸ ਘਟਨਾ ਤੋਂ ਬਾਅਦ ਹੋਰ ਮਜ਼ਦੂਰਾਂ ਅਤੇ ਬਚਾਅ ਟੀਮ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਦੌਰਾਨ 1 ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖ਼ਮੀ ਹੋ ਗਏ।
-PTCNews

  • Share