ਉਡੀਸ਼ਾ ਰੇਲ ਹਾਦਸਾ : ਹਾਵੜਾ-ਜਗਦਲਪੁਰ ਐਕਸਪ੍ਰੈੱਸ ਦੇ ਡੱਬੇ ਇੰਜਨ ਸਮੇਤ ਪਟੜੀ ਤੋਂ ਉਤਰੇ , 3 ਦੀ ਮੌਤ

Odisha Rail Accident : Howrah-Jagdalpur Samaleshwari Express major train accident
ਉਡੀਸ਼ਾ ਰੇਲ ਹਾਦਸਾ : ਹਾਵੜਾ-ਜਗਦਲਪੁਰ ਐਕਸਪ੍ਰੈੱਸ ਦੇ ਡੱਬੇ ਇੰਜਨ ਸਮੇਤ ਪਟੜੀ ਤੋਂ ਉਤਰੇ , 3 ਦੀ ਮੌਤ

ਉਡੀਸ਼ਾ ਰੇਲ ਹਾਦਸਾ : ਹਾਵੜਾ-ਜਗਦਲਪੁਰ ਐਕਸਪ੍ਰੈੱਸ ਦੇ ਡੱਬੇ ਇੰਜਨ ਸਮੇਤ ਪਟੜੀ ਤੋਂ ਉਤਰੇ , 3 ਦੀ ਮੌਤ:ਉਡੀਸ਼ਾ : ਉਡੀਸ਼ਾ ਦੇ ਵਿੱਚ ਇੱਕ ਰੇਲ ਹਾਦਸਾ ਵਾਪਰ ਗਿਆ ਹੈ। ਉਡੀਸ਼ਾ ਦੇ ਦੇ ਸਿੰਗਾਪੁਰ ਤੇ ਕਿਉਟਗੁਡਾ ਰੇਲ ਮਾਰਗ ‘ਤੇ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦੇ ਕੁੱਝ ਡੱਬੇ ਇੰਜਨ ਸਮੇਤ ਪਟੜੀ ਤੋਂ ਉੱਤਰ ਗਏ ਹਨ। ਇਸ ਹਾਦਸੇ ਵਿੱਚ 3 ਰੇਲਵੇ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹਨ।

Odisha Rail Accident : Howrah-Jagdalpur Samaleshwari Express major train accident

ਉਡੀਸ਼ਾ ਰੇਲ ਹਾਦਸਾ : ਹਾਵੜਾ-ਜਗਦਲਪੁਰ ਐਕਸਪ੍ਰੈੱਸ ਦੇ ਡੱਬੇ ਇੰਜਨ ਸਮੇਤ ਪਟੜੀ ਤੋਂ ਉਤਰੇ , 3 ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦਾ ਇੰਜਨ, ਫ਼ਰੰਟ ਗਾਰਡ ਕਮ ਲਗੇਜ ਵੈਨ ਅਤੇ ਇੱਕ ਜਨਰਲ ਡੱਬਾ ਪਟੜੀ ਤੋਂ ਉੱਤਰ ਗਿਆ ਹੈ। ਇਸ ਦੌਰਾਨ ਟਰੇਨ ਦੇ ਇੰਜਨ ਨੂੰ ਅੱਗ ਵੀ ਲੱਗ ਗਈ ਅਤੇ ਅੱਗ ਲੱਗਣ ਤੋਂ ਬਾਅਦ ਇੰਜਨ ਨੂੰ ਟਰੇਨ ਤੋਂ ਅਲੱਗ ਕੀਤਾ ਗਿਆ ਹੈ।

Odisha Rail Accident : Howrah-Jagdalpur Samaleshwari Express major train accident

ਉਡੀਸ਼ਾ ਰੇਲ ਹਾਦਸਾ : ਹਾਵੜਾ-ਜਗਦਲਪੁਰ ਐਕਸਪ੍ਰੈੱਸ ਦੇ ਡੱਬੇ ਇੰਜਨ ਸਮੇਤ ਪਟੜੀ ਤੋਂ ਉਤਰੇ , 3 ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਨਾਭਾ ਜੇਲ੍ਹ ‘ਚ ਕਤਲ ਮਾਮਲਾ : ਸੀਆਈਏ ਸਟਾਫ ਨੇ ਇੱਕ ਹੋਰ ਕੈਦੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ

ਇਸ ਮਾਮਲੇ ਵਿਚ ਰੇਲਵੇ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਿੰਗਾਪੁਰ ਤੇ ਕਿਉਟਗੁਡਾ ਦੇ ਸਟੇਸ਼ਨ ਮਾਸਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ।
-PTCNews