Wed, Apr 24, 2024
Whatsapp

ਮੋਬਾਈਲ ਖਰੀਦਣ 'ਤੇ ਮਿਲੇਗਾ ਇਕ ਮੁਰਗਾ ਅਤੇ ਇਕ ਬੋਤਲ ਸ਼ਰਾਬ, ਜਾਣੋ ਪੂਰਾ ਮਾਮਲਾ

Written by  Pardeep Singh -- October 23rd 2022 06:50 PM
ਮੋਬਾਈਲ ਖਰੀਦਣ 'ਤੇ ਮਿਲੇਗਾ ਇਕ ਮੁਰਗਾ ਅਤੇ ਇਕ ਬੋਤਲ ਸ਼ਰਾਬ, ਜਾਣੋ ਪੂਰਾ ਮਾਮਲਾ

ਮੋਬਾਈਲ ਖਰੀਦਣ 'ਤੇ ਮਿਲੇਗਾ ਇਕ ਮੁਰਗਾ ਅਤੇ ਇਕ ਬੋਤਲ ਸ਼ਰਾਬ, ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ: ਦੀਵਾਲੀ ਦੇ ਤਿਉਹਾਰ ਉੱਤੇ ਤੁਸੀਂ ਇਕ ਦੂਸਰੇ ਨੂੰ ਵੱਖ-ਵੱਖ ਤਰ੍ਹਾਂ ਦੇ ਤੋਹਫਾ ਦਿੰਦਿਆਂ ਜ਼ਰੂਰ ਦੇਖਿਆ ਹੋਏਗਾ ਪਰ ਅੱਜ ਅਸੀਂ ਇੱਕ ਅਜਿਹੀ ਮੋਬਾਇਲਾਂ ਦੀ ਦੁਕਾਨ ਬਾਰੇ ਦੱਸਦੇ ਹਾਂ ਜਿੱਥੋਂ ਮੋਬਾਈਲ ਖਰੀਦਣ ਤੇ ਦੁਕਾਨਦਾਰ ਵੱਲੋਂ ਇੱਕ ਸ਼ਰਾਬ ਦੀ ਬੋਤਲ ਅਤੇ ਇੱਕ ਮੁਰਦਾ ਤੋਹਫ਼ੇ ਵਜੋਂ ਦਿੱਤਾ ਜਾ ਰਿਹਾ ਹੈ। ਇਸ ਬਾਰੇ ਦੁਕਾਨ ਦੇ ਮਾਲਕ ਅਨਿਕੇਤ ਨੇ ਕਿਹਾ ਕਿ ਆਪਣੇ ਗ੍ਰਾਹਕਾਂ ਨੂੰ ਆਪਣੇ ਪਰਿਵਾਰ ਜਿਨ੍ਹਾਂ ਪਿਆਰ ਕਰਦਾ ਹਾਂ ਜਿਸ ਕਾਰਨ ਅਤੇ ਹਰ ਗਾਹਕ ਨੂੰ ਉਸ ਦਾ ਮਨਚਾਹਿਆ ਤੋਹਫ਼ਾ ਉਪਹਾਰ ਵਿੱਚ ਦੇ ਰਿਹਾ ਹਾਂ। ਉਨ੍ਹਾਂ ਨੇ ਦੱਸਿਆ ਹੈ ਕਿ ਮੇਰੇ ਬੜੇ ਗਾਹਕ ਸ਼ਰਾਬ ਪੀਣ ਵਾਲੇ ਵੀ ਹਨ ਜਿਨ੍ਹਾਂ ਨੂੰ ਤੋਹਫ਼ੇ ਵਿਚ ਸ਼ਰਾਬ ਦੀ ਬੋਤਲ ਦਿੱਤੀ ਜਾ ਰਹੀ ਹੈ ਅਤੇ ਇਕ ਮੁਰਗਾ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਗਾਹਕ ਮੇਰੇ ਲਈ ਬਹੁਤ ਸਨਮਾਨਯੋਗ ਹੈ। ਇਹ ਵੀ ਪੜ੍ਹੋ:IND vs PAK: ਕੋਹਲੀ ਦੀ ਧਮਾਕੇਦਾਰ ਪਾਰੀ, ਭਾਰਤ ਨੇ ਪਾਕਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾਇਆ -PTC News


Top News view more...

Latest News view more...