Tue, Apr 23, 2024
Whatsapp

ਪੱਟੀ ਰੋਡ 'ਤੇ ਸਕਾਰਪਿਓ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ , ਇੱਕ ਵਿਅਕਤੀ ਦੀ ਮੌਤ

Written by  Shanker Badra -- November 04th 2020 01:41 PM
ਪੱਟੀ ਰੋਡ 'ਤੇ ਸਕਾਰਪਿਓ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ , ਇੱਕ ਵਿਅਕਤੀ ਦੀ ਮੌਤ

ਪੱਟੀ ਰੋਡ 'ਤੇ ਸਕਾਰਪਿਓ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ , ਇੱਕ ਵਿਅਕਤੀ ਦੀ ਮੌਤ

ਪੱਟੀ ਰੋਡ 'ਤੇ ਸਕਾਰਪਿਓ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ , ਇੱਕ ਵਿਅਕਤੀ ਦੀ ਮੌਤ:ਹਰੀਕੇ ਪੱਤਣ :  ਪੰਜਾਬ 'ਚ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੈ। ਇਹਨਾਂ ਸੜਕੀ ਹਾਦਸਿਆਂ 'ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਪੱਟੀ ਰੋਡ 'ਤੇ ਵਾਪਰਿਆ ਹੈ। [caption id="attachment_446406" align="aligncenter" width="301"]One killed in Scorpio car-motorcycle collision on Patti Road ਪੱਟੀ ਰੋਡ 'ਤੇਸਕਾਰਪਿਓ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕਟੱਕਰ , ਇੱਕ ਵਿਅਕਤੀ ਦੀ ਮੌਤ[/caption] ਇਹ ਵੀ ਪੜ੍ਹੋ : ਅੱਜ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਜਿੱਥੇ ਪੱਟੀ ਰੋਡ 'ਤੇ ਪਿੰਡ ਬੂਹ ਦੇ ਨਜ਼ਦੀਕ ਸਕਾਰਪਿਓ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ ਹੈ। ਇਸ ਟੱਕਰ ਦੌਰਾਨ ਪਿੰਡ ਬੂਹ ਵਾਸੀ ਹਰਪਾਲ ਸਿੰਘ ਪੁੱਤਰ ਬਲਕਾਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਹੈ। [caption id="attachment_446403" align="aligncenter" width="700"]One killed in Scorpio car-motorcycle collision on Patti Road ਪੱਟੀ ਰੋਡ 'ਤੇਸਕਾਰਪਿਓ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕਟੱਕਰ , ਇੱਕ ਵਿਅਕਤੀ ਦੀ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਆਪਣੇ ਨਾਨਕੇ ਪਿੰਡ ਦਦੇਹਰ ਸਾਹਿਬ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਸਕਾਰਪਿਉ ਗੱਡੀ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਹਰਪਾਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। [caption id="attachment_446402" align="aligncenter" width="700"]One killed in Scorpio car-motorcycle collision on Patti Road ਪੱਟੀ ਰੋਡ 'ਤੇਸਕਾਰਪਿਓ ਗੱਡੀ ਅਤੇ ਮੋਟਰਸਾਈਕਲ ਦੀ ਭਿਆਨਕਟੱਕਰ , ਇੱਕ ਵਿਅਕਤੀ ਦੀ ਮੌਤ[/caption] ਇਸ ਘਟਨਾ ਸਥਾਨ 'ਤੇ ਪਹੁੰਚੇ ਥਾਣਾ ਹਰੀਕੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨੂੰ ਮੋਰਚਰੀ ਪੱਟੀ ਭੇਜ ਦਿੱਤਾ ਗਿਆ ਅਤੇ ਅਗਲੇਰੀ ਕਾਰਵਾਈ ਲਈ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਹੈ। -PTCNews


Top News view more...

Latest News view more...