Wed, Apr 24, 2024
Whatsapp

ਇੱਕ ਪੰਜਾਬਣ ਮੁਟਿਆਰ ਨਿਊਜ਼ੀਲੈਂਡ 'ਚ ਬਣੀ ਜ਼ੇਲ੍ਹ ਅਫਸਰ

Written by  Shanker Badra -- September 22nd 2018 05:59 PM
ਇੱਕ ਪੰਜਾਬਣ ਮੁਟਿਆਰ ਨਿਊਜ਼ੀਲੈਂਡ 'ਚ ਬਣੀ ਜ਼ੇਲ੍ਹ ਅਫਸਰ

ਇੱਕ ਪੰਜਾਬਣ ਮੁਟਿਆਰ ਨਿਊਜ਼ੀਲੈਂਡ 'ਚ ਬਣੀ ਜ਼ੇਲ੍ਹ ਅਫਸਰ

ਇੱਕ ਪੰਜਾਬਣ ਮੁਟਿਆਰ ਨਿਊਜ਼ੀਲੈਂਡ 'ਚ ਬਣੀ ਜ਼ੇਲ੍ਹ ਅਫਸਰ:ਨਿਊਜ਼ੀਲੈਂਡ ਵਿੱਚ ਇੱਕ ਪੰਜਾਬੀ ਲੜਕੀ ਸ਼ੈਰੋਨਦੀਪ ਵੜੈਚ ਨੇ ਜ਼ੇਲ੍ਹ ਅਫਸਰ ਦੀ ਨੌਕਰੀ ਪ੍ਰਾਪਤ ਕੀਤੀ ਹੈ।ਜਾਣਕਾਰੀ ਅਨੁਸਾਰ ਉਸਦੀ ਉਮਰ 20 ਸਾਲ ਅਤੇ ਉਹ ਜਲੰਧਰ ਜ਼ਿਲ੍ਹੇ ਦੇ ਪਿੰਡ ਕਠਾਰ ਨਾਲ ਸਬੰਧਿਤ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਬਸਰਾ ਅਤੇ ਮਨਜੀਤ ਕੌਰ ਬਸਰਾ ਦੀ ਛੋਟੀ ਧੀ ਨਿਊਜ਼ੀਲੈਂਡ ਵਿੱਚ ਏ.ਯੂ.ਟੀ. ਤੋਂ ਕ੍ਰੀਮਲੋਜੀ ਦੀ ਪੜ੍ਹਾਈ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਸ ਕੁੜੀ ਦੇ ਪਿਤਾ ਲਗਪਗ 45 ਸਾਲ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਹਨ ਅਤੇ ਬਿਜ਼ਨਸ ਕਰਦੇ ਹਨ।ਸ਼ੈਰੋਨਦੀਪ ਦਾ ਪਤੀ ਪ੍ਰਭ ਵੜੈਚ ਵੀ ਉਸਦੇ ਨਾਲ ਰਹਿ ਰਿਹਾ ਹੈ। -PTCNews


Top News view more...

Latest News view more...