ਓਨਟਾਰੀਓ ਚੋਣਾਂ : ਪੀਸੀ ਪਾਰਟੀ ਦਾ ਪੱਲੜਾ ਭਾਰੀ, ਡਗ ਫੋਰਡ ਪ੍ਰੀਮੀਅਰ ਬਣਨ ਦੇ ਕਰੀਬ  

0
153
Ontario Poll Results : Doug Ford’s Progressive Conservative Party wins majority government

ਓਨਟਾਰੀਓ ਚੋਣਾਂ : ਪੀਸੀ ਪਾਰਟੀ ਦਾ ਪੱਲੜਾ ਭਾਰੀ, ਡਗ ਫੋਰਡ ਪ੍ਰੀਮੀਅਰ ਬਣਨ ਦੇ ਕਰੀਬ

ਟੋਰਾਂਟੋ ਦੇ ਸੂਬੇ ਓਨਟਾਰੀਓ ਦੇ ਚੋਣ ਨਤੀਜਿਆਂ ਦੇ ਰੁਝਾਨ ‘ਚ ਪੀਸੀ ਪਾਰਟੀ ਦਾ ਪੱਲੜਾ ਭਾਰੀ ਚੱਲ ਰਿਹਾ ਹੈ ਅਤੇ ਡਗ ਫੋਰਡ ਦਾ ਪ੍ਰੀਮੀਅਰ ਬਣਨਾ ਲਗਭਗ ਤੈਅ ਹੈ।

ਪ੍ਰੋਗਰੈਸਿਵ ਕੰਜ਼ਰਵੇਟਿਵ ਦੇ 70 ਉਮੀਦਵਾਰ ਚੁਣੇ ਜਾ ਚੁੱਕੇ ਹਨ।

ਐਨਡੀਪੀ (37 seats) ਦੂਜੇ ਨੰਬਰ ‘ਤੇ ਹੈ ਅਤੇ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੂੰ ਜਿੱਤ ਮਿਲੀ ਹੈ।  ਕੈਥਲੀਨ ਵਿੰਨ ਦੀ ਲਿਬਰਲਜ਼ ਪਾਰਟੀ (6 seats) ਨੂੰ ਇਹਨਾਂ ਚੋਣਾਂ ਨੂੰ ਬੁਰੀ ਤਰ੍ਹਾਂ ਹਾਰ ਮਿਲੀ ਹੈ।

—PTC News