ਜੁਆਰੀਆਂ ਨੂੰ ਖੁੱਲੀ ਚਿਤਾਵਨੀ, ਸ਼ਹਿਰ ਛੱਡੋ ਜਾਂ ਛੱਡੋ ਜੁਆ

By Jagroop Kaur - November 02, 2020 2:11 pm

ਲੁਧਿਆਣਾ : ਤਿਉਹਾਰਾਂ ਦੇ ਦਿਨ ਹਨ ਇਸ ਮੌਕੇ ਸੱਟੇਬਾਜ਼ਾਂ ਦੀ ਚਾਂਦੀ ਹੁੰਦੀ ਹੈ। ਇਸ 'ਤੇ ਠੱਲ ਪਾਉਣ ਦੇ ਲਈ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਖਤੀ ਵਰਤੀ ਜਾ ਰਹੀ ਹੈ। ਉਥੇ ਹੀ ludhiana police ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਵੀ ਇੰਨਾ ਸੱਟੇਬਾਜ਼ਾਂ 'ਤੇ ਠੱਲ ਪਾਉਣ ਦੇ ਲਈ ਐਤਵਾਰ ਨੂੰ ਆਪਣੇ Facebook Page ਰਾਹੀਂ ਜੁਆਰੀਆਂ ਨੂੰ ਖੁੱਲ੍ਹੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਨਾਜਾਇਜ਼ ਕੰਮ ਛੱਡਣ ਜਾਂ ਫਿਰ ਸ਼ਹਿਰ ਛੱਡ ਦੇਣ ।gambling

gamblingਪੁਲਿਸ ਕਮਿਸ਼ਨਰ ਅਗਰਵਾਲ ਮੁਤਾਬਿਕ ਸ਼ਹਿਰ 'ਚ ਨਾਜਾਇਜ਼ ਲਾਟਰੀ ਜਾਂ ਫਿਰ ਦੱੜੇ-ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸੇ ਕਾਰਣ ਸਾਰੇ ਅਫ਼ਸਰਾਂ ਨਾਲ ਮੀਟਿੰਗ ਵੀ ਕੀਤੀ ਗਈ ਹੈ।ਸੀ. ਪੀ. ਅਗਰਵਾਲ ਮੁਤਾਬਕ ਜਿਸ ਇਲਾਕੇ 'ਚ ਨਾਜਾਇਜ਼ ਲਾਟਰੀ ਦਾ ਕਾਰੋਬਾਰ ਚੱਲ ਰਿਹਾ ਹੋਵੇਗਾ, ਉਸ ਇਲਾਕੇ ਦਾ ਐੱਸ. ਐੱਚ. ਓ. ਇਸ ਮਾਮਲੇ ਸਬੰਧੀ ਜ਼ਿੰਮੇਵਾਰ ਹੋਵੇਗਾ।Gambling sector told to raise its game after CMA action - GOV.UKਜੇਕਰ ਕਿਸੇ ਮੁਲਾਜ਼ਿਮ ਦੀ ਕਿਸੇ ਜੁਆਰੀ ਨਾਲ ਸ਼ਮੂਲੀਅਤ ਹੋਈ ਤਾਂ ਉਸ 'ਤੇ ਵੀ ਸਖਤ ਐਕਸ਼ਨ ਹੋਵੇਗਾ। ਇਸ ਮੌਕੇ ਇਹ ਨਹੀਂ ਦੇਖਿਆ ਜਾਵੇਗਾ ਕਿ ਕਿ ਮੁਲਜ਼ਮ ਮਹਿਕਮੇ ਨਾਲ ਸਬੰਧਤ ਹੈ ਜਾ ਨਹੀਂ।ਜ਼ਿਕਰਯੋਗ ਹੈ ਕਿ ਬੀਤੇ 1 ਸਾਲ ਤੋਂ ਸ਼ਹਿਰ 'ਚ ਜੂਏ ਦਾ ਖੇਡ ਨਹੀਂ ਖਿਡਾਇਆ ਜਾ ਰਿਹਾ। ਸੀ. ਪੀ. ਰਾਕੇਸ਼ ਅਗਰਵਾਲ ਪਹਿਲੇ ਪੁਲਸ ਕਮਿਸ਼ਨਰ ਹਨ ਜੋ ਸ਼ਹਿਰ 'ਚ ਨਾਜਾਇਜ਼ ਲਾਟਰੀ ਦਾ ਕੋਰਾਬਰ ਬੰਦ ਕਰਵਾਉਣ 'ਚ ਕਾਮਯਾਬ ਹੋ ਸਕੇ ਹਨ ਪਰ ਹੁਣ ਇਕ ਵਾਰ ਫਿਰ ਤੋਂ ਉਨ੍ਹਾਂ ਵੱਲੋਂ ਚਿਤਾਵਨੀ ਜਾਰੀ ਗਈ ਹੈ।IPL Betting Racket Busted In Chennai, Son-father Arrested - आईपीएल सट्टेबाजी  गिरोह का भंडाफोड, पिता-पुत्र गिरफ्तार | Patrika News

ਜੋ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਸ਼ਹਿਰ ਦੇ ਕਈ ਇਲਾਕੇ 'ਚ ਫਿਰ ਤੋਂ ਦੱੜੇ-ਸੱਟੇ ਦਾ ਖੇਡ ਚਲ ਰਿਹਾ ਹੈ। ਇਸ ਵਿਚ ਸਖਤੀ ਵਰਤਦੇ ਹੋਏ ਰਾਕੇਸ਼ ਅਗਰਵਾਲ ਵੱਲੋਂ ਹਿਦਾਇਤ ਦਿਤੀ ਗਈ ਹੈ। ਰਾਕੇਸ਼ ਅਗਰਵਾਲ ਵੱਲੋਂ ਹੁਣ ਤੱਕ ਕੀਤੇ ਗਏ ਕਾਰਜਾਂ ਦੀ ਸ਼ਲਾਗਾਹ ਕੀਤੀ ਗਈ ਹੈ।

adv-img
adv-img