Advertisment

ਕੋਰੋਨਾ 'ਚ ਵੱਡੀ ਰਾਹਤ, ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਨੂੰ ਮਿਲੀ 5 ਮੀਟ੍ਰਿਕ ਟਨ ਆਕਸੀਜਨ

author-image
Jagroop Kaur
New Update
ਕੋਰੋਨਾ 'ਚ ਵੱਡੀ ਰਾਹਤ, ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਨੂੰ ਮਿਲੀ 5 ਮੀਟ੍ਰਿਕ ਟਨ ਆਕਸੀਜਨ
Advertisment
ਦਿੱਲੀ ਦੇ ਵਿਚ ਲਗਾਤਾਰ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ , ਉਥੇ ਹੀ ਇਸ ਕਹਿਰ ਤੋਂ ਬਚਾਅ ਦੇ ਲਈ ਜਰੂਰੀ ਉਪਰਕਨ ਮੂਹੀਆਂ ਕਰਵਾਉਣ ਲਈ ਸਰਕਾਰ ਅਤੇ ਸਿਹਤ ਮੰਤਰਾਲਾ ਪੂਰੀਆਂ ਕੋਸ਼ਿਸ਼ਾਂ ਕਰੇ ਰਿਹਾ ਹੈ , ਇਸ ਦੇ ਚਲਦਿਆ ਅੱਜ ਸਰ ਗੰਗਾਰਾਮ ਹਸਪਤਾਲ ਨੂੰ ਐਤਵਾਰ ਦੀ ਸਵੇਰ 5 ਮੀਟ੍ਰਿਕ ਟਨ ਆਕਸੀਜਨ ਮਿਲੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਸਪਤਾਲ ਦੇ ਇਕ ਬੁਲਾਰੇ ਨੇ ਦੇਰ ਰਾਤ ਕਰੀਬ 12 ਵਜ ਕੇ 45 ਮਿੰਟ ’ਤੇ ਕਿਹਾ ਕਿ ਇਹ ਆਕਸੀਜਨ ਦੋ ਘੰਟਿਆਂ ਤੱਕ ਚਲੇਗੀ।Coronavirus LIVE Updates: India sees single-day rise of 3,49,691 new  COVID-19 cases, 2,767 deaths-India News , Firstpost
Advertisment
Read More : ਮਨ ਕੀ ਬਾਤ’ ਕੋਰੋਨਾ ਲੈ ਰਿਹਾ ਸਾਡੇ ਸਬਰ ਦਾ ਇਮਤਿਹਾਨ :ਪ੍ਰਧਾਨ ਮੰਤਰੀ ਮੋਦੀ ਬੁਲਾਰੇ ਨੇ ਕਿਹਾ ਕਿ ਸਰ ਗੰਗਾਰਾਮ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਕਰਨ ਵਾਲਾ ਪ੍ਰਮੁੱਖ ਸਪਲਾਈਕਰਤਾ ਫ਼ਰੀਦਾਬਾਦ ਵਿਚ ਹੈ, ਜਿਸ ਨੇ ਤੜਕੇ 3 ਵਜੇ ਤੋਂ ਪਹਿਲਾਂ ਇਕ ਟੈਂਕਰ ਭੇਜਣਾ ਹੈ।ਉਨ੍ਹਾਂ ਨੇ ਦੱਸਿਆ ਕਿ ਆਖ਼ਰਕਾਰ ਸਵੇਰੇ 4 ਵਜ ਕੇ 45 ਮਿੰਟ ’ਤੇ ਟੈਂਕਰ ਪਹੁੰਚ ਗਿਆ ਅਤੇ ਉਸ ਤੋਂ 5 ਮੀਟ੍ਰਿਕ ਟਨ ਆਕਸਜੀਨ ਦਿੱਤੀ ਗਈ। 25 patients die due to oxygen shortage: Jaipur Golden Hospital to Delhi HC  - Coronavirus Outbreak News Also Read | Coronavirus India: Mass cremations starts as Delhi faces deluge of deaths due to COVID-19 ਪਿਛਲੇ ਤਿੰਨ ਦਿਨਾਂ ਵਿਚ ਇਹ ਹਸਪਤਾਲ ਨੂੰ ਮਿਲੀ ਸਭ ਤੋਂ ਵੱਧ ਆਕਸੀਜਨ ਹੈ। ਬੁਲਾਰੇ ਮੁਤਾਬਕ ਇਹ ਆਕਸੀਜਨ 11 ਤੋਂ 12 ਘੰਟੇ ਤੱਕ ਚਲੇਗੀ। ਲੰਬੇ ਸਮੇਂ ਬਾਅਦ ਆਕਸੀਜਨ ਪੂਰੇ ਦਬਾਅ ’ਤੇ ਕੰਮ ਕਰ ਰਹੀ ਹੈ।
Advertisment
ਇਸ ਤੋਂ ਪਹਿਲਾਂ ਸ਼ਹਿਰ ਦੇ ਨਾਮਵਰ ਹਸਪਤਾਲ ਨੇ ਸ਼ਨੀਵਾਰ ਸਾਢੇ 10 ਵਜੇ ਇਕ ਹੋਰ ਜੀਵਨ ਰੱਖਿਆ ਸੰਦੇਸ਼ ਭੇਜਦੇ ਹੋਏ ਕਿਹਾ ਸੀ ਕਿ ਉਸ ਕੋਲ ਸਿਰਫ 45 ਮਿੰਟ ਤੱਕ ਸਪਲਾਈ ਲਈ ਆਕਸੀਜਨ ਬਚੀ ਹੈ ਅਤੇ 100 ਤੋਂ ਵੱਧ ਮਰੀਜ਼ਾਂ ਦੀ ਜ਼ਿੰਦਗੀ ਜ਼ੋਖਮ ਵਿਚ ਹੈ। ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਰਾਘਵ ਚੱਢਾ ਦੀ ਮਦਦ ਨਾਲ ਸ਼ਨੀਵਾਰ ਦੇਰ ਰਾਤ ਕਰੀਬ 12 ਵਜ ਕੇ 20 ਮਿੰਟ ’ਤੇ ਹਸਪਤਾਲ ਨੂੰ ਇਕ ਟੈਂਕਰ ਮਿਲਿਆ, ਜਿਸ ਤੋਂ ਇਕ ਮੀਟ੍ਰਿਕ ਟਨ ਆਕਸੀਜਨ ਮਿਲੀ। Click here to follow PTC News on Twitter-
health-care sir-ganga-ram-hospital corona-virus vaccination-of-health-care-workers delhi-oxygen five-metric-tonnes-of-oxygen
Advertisment

Stay updated with the latest news headlines.

Follow us:
Advertisment