Advertisment

ਪਾਕਿ ਨਹੀਂ ਆ ਰਿਹਾ ਹਰਕਤਾਂ ਤੋਂ ਬਾਜ਼, ਫਿਰ ਬਰਾਮਦ ਹੋਏ ਹਥਿਆਰ

author-image
Pardeep Singh
Updated On
New Update
ਪਾਕਿ ਨਹੀਂ ਆ ਰਿਹਾ ਹਰਕਤਾਂ ਤੋਂ ਬਾਜ਼, ਫਿਰ ਬਰਾਮਦ ਹੋਏ ਹਥਿਆਰ
Advertisment
ਅੰਮ੍ਰਿਤਸਰ: BSF ਵੱਲੋਂ ਬੁੱਧਵਾਰ ਨੂੰ ਦੇਰ ਰਾਤ ਸਰਚ ਅਭਿਆਨ ਚਲਾਇਆ ਗਿਆ ਜਿਸ ਵਿੱਚ ਫੋਰਸ ਨੂੰ ਬਾਰਡਰ ਤੋਂ ਹਥਿਆਰ ਬਰਾਮਦ ਹੋਏ ਹਨ। ਬੀਤੇ ਦਿਨ ਰਾਤ ਨੂੰ ਇੰਡੀਆ-ਪਾਕਿ ਬਾਰਡਰ ਉੱਤੇ ਤਸਕਰ ਵਿੱਚਕਾਰ ਮੁੱਠਭੇੜ ਹੋਈ ਜਿਸ ਵਿੱਚ ਤਸਕਰ ਦੀ ਮੌਤ ਹੋ ਗਈ। ਫੋਰਸ ਵੱਲੋਂ ਤਸਕਰ ਨੂੰ ਮਾਰਨ ਤੋਂ ਬਾਅਦ ਬਾਰਡਰ 'ਤੇ ਸਰਚ ਅਭਿਆਨ ਚਲਾਇਆ ਗਿਆ ਸੀ।
Advertisment
publive-image ਸਰਚ ਅਭਿਆਨ ਦੌਰਾਨ ਇਕ ਪਿਸਟਲ, ਇਕ ਮੈਗਜੀਨ ਅਤੇ 5 ਕਾਰਤੂਸ ਬਰਾਮਦ ਹੋਏ ਹਨ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਵਿੱਚ ਵੀ ਬੀਐਸਐਫ ਵੱਲੋਂ ਇਕ ਪਿਸਟਲ ਅਤੇ 20 ਕਿਲੋਗ੍ਰਾਮ ਦੇ ਹੈਰੋਇਨ ਮਿਲੀ। ਮਿਲੀ ਜਾਣਕਾਰੀ ਮੁਤਾਬਿਕ ਤਸਕਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਸਦੀ ਮ੍ਰਿਤਕ ਦੇਹ ਪਾਕਿਸਤਾਨੀ ਸੀਮਾ ਵਿਚ ਹੀ ਡਿੱਗੀ ਹੈ। publive-image ਇਹ ਵੀ ਪੜ੍ਹੋ:ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤਾ ਬੋਲਡ ਫੋਟੋਸ਼ੂਟ publive-image -PTC News-
latest-news punjabi-news amritsar-news pakistan-border recovered-weapons
Advertisment

Stay updated with the latest news headlines.

Follow us:
Advertisment