Fri, Apr 19, 2024
Whatsapp

ਪਾਕਿਸਤਾਨ 'ਚ PM ਇਮਰਾਨ ਖਾਨ ਨੇ “ਬਾਬਾ ਗੁਰੂ ਨਾਨਕ ਯੂਨੀਵਰਸਿਟੀ” ਦੀ ਰੱਖੀ ਨੀਂਹ

Written by  Jashan A -- October 28th 2019 01:59 PM
ਪਾਕਿਸਤਾਨ 'ਚ PM ਇਮਰਾਨ ਖਾਨ ਨੇ “ਬਾਬਾ ਗੁਰੂ ਨਾਨਕ ਯੂਨੀਵਰਸਿਟੀ” ਦੀ ਰੱਖੀ ਨੀਂਹ

ਪਾਕਿਸਤਾਨ 'ਚ PM ਇਮਰਾਨ ਖਾਨ ਨੇ “ਬਾਬਾ ਗੁਰੂ ਨਾਨਕ ਯੂਨੀਵਰਸਿਟੀ” ਦੀ ਰੱਖੀ ਨੀਂਹ

ਪਾਕਿਸਤਾਨ 'ਚ PM ਇਮਰਾਨ ਖਾਨ ਨੇ “ਬਾਬਾ ਗੁਰੂ ਨਾਨਕ ਯੂਨੀਵਰਸਿਟੀ” ਦੀ ਰੱਖੀ ਨੀਂਹ,ਸ੍ਰੀ ਨਨਕਾਣਾ ਸਾਹਿਬ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਨਨਕਾਣਾ ਸਾਹਿਬ 'ਚ “ਬਾਬਾ ਗੁਰੂ ਨਾਨਕ ਯੂਨੀਵਰਸਿਟੀ” ਦੀ ਨੀਂਹ ਰੱਖ ਦਿੱਤੀ ਹੈ। ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਯੂਨੀਵਰਸਿਟੀ ਦੀ ਨੀਂਹ ਰੱਖਣ ਦੀ ਰਸਮ ਅਦਾ ਕੀਤੀ।ਮਿਲੀ ਜਾਣਕਾਰੀ ਮੁਤਾਬਕ ਦਸ ਏਕੜ ਜ਼ਮੀਨ 'ਤੇ 258 ਕਰੋੜ ਰੁਪਏ ਦੀ ਲਾਗਤ ਨਾਲ ਇਹ ਯੂਨੀਵਰਸਿਟੀ ਤਿਆਰ ਹੋਵੇਗੀ।ਤੁਹਾਨੂੰ ਦੱਸ ਦੇਈਏ ਕਿ 14 ਜੁਲਾਈ ਨੂੰ ਯੂਨੀਵਰਸਿਟੀ ਦਾ ਨੀਂਹ ਪੱਥਰ ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਰੱਖਿਆ ਸੀ। -PTC News


Top News view more...

Latest News view more...