Fri, Apr 19, 2024
Whatsapp

ਪਾਕਿਸਤਾਨ ਨੇ ਦੂਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ ,ਵਾਘਾ ਬਾਰਡਰ ਰਾਹੀਂ ਪੁੱਜਣਗੇ ਭਾਰਤ

Written by  Shanker Badra -- April 15th 2019 10:45 AM -- Updated: April 15th 2019 10:46 AM
ਪਾਕਿਸਤਾਨ ਨੇ ਦੂਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ ,ਵਾਘਾ ਬਾਰਡਰ ਰਾਹੀਂ ਪੁੱਜਣਗੇ ਭਾਰਤ

ਪਾਕਿਸਤਾਨ ਨੇ ਦੂਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ ,ਵਾਘਾ ਬਾਰਡਰ ਰਾਹੀਂ ਪੁੱਜਣਗੇ ਭਾਰਤ

ਪਾਕਿਸਤਾਨ ਨੇ ਦੂਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ ,ਵਾਘਾ ਬਾਰਡਰ ਰਾਹੀਂ ਪੁੱਜਣਗੇ ਭਾਰਤ:ਪਾਕਿਸਤਾਨ : ਪਾਕਿਸਤਾਨ ਸਰਕਾਰ ਨੇ 360 ਭਾਰਤੀ ਕੈਦੀਆਂ ਨੂੰ ਰਿਹਾ ਕਰਨ ਦਾ ਐਲਾਨ ਕੀਤਾ ਸੀ ,ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਮਛੇਰੇ ਸ਼ਾਮਿਲ ਹਨ। [caption id="attachment_282796" align="aligncenter" width="300"]Pakistan 100 other Indian fishermen Released Today Will reach India
ਪਾਕਿਸਤਾਨ ਨੇ ਦੂਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ ,ਵਾਘਾ ਬਾਰਡਰ ਰਾਹੀਂ ਪੁੱਜਣਗੇ ਭਾਰਤ[/caption] ਇਸ ਤਹਿਤ ਪਾਕਿਸਤਾਨ ਸਰਕਾਰ ਨੇ ਬੀਤੇ ਐਤਵਾਰ ਨੂੰ 100 ਹੋਰ ਭਾਰਤੀ ਮਛੇਰੇ ਰਿਹਾਅ ਕਰਨ ਦਾ ਐਲਾਨ ਕੀਤਾ ਹੈ।ਪਾਕਿਸਤਾਨ ਵੱਲੋਂ ਇਸ ਮਹੀਨੇ ਚਾਰ ਪੜਾਵਾਂ ਵਿੱਚ 360 ਭਾਰਤੀ ਕੈਦੀ ਰਿਹਾਅ ਕੀਤੇ ਜਾਣ ਦੇ ਕੀਤੇ ਗਏ ਐਲਾਨ ਤਹਿਤ ਅੱਜ ਦੂਜੇ ਪੜਾਅ ਦੇ 100 ਹੋਰ ਭਾਰਤੀ ਮਛੇਰੇ ਰਿਹਾਅ ਕੀਤੇ ਜਾਣਗੇ , ਜੋ ਅੱਜ ਦੁਪਹਿਰ ਬਾਅਦ ਭਾਰਤ ਪਹੁੰਚਣਗੇ। [caption id="attachment_282795" align="aligncenter" width="297"]Pakistan 100 other Indian fishermen Released Today Will reach India
ਪਾਕਿਸਤਾਨ ਨੇ ਦੂਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ ,ਵਾਘਾ ਬਾਰਡਰ ਰਾਹੀਂ ਪੁੱਜਣਗੇ ਭਾਰਤ[/caption] ਇਨ੍ਹਾਂ ਰਿਹਾਅ ਕੀਤੇ ਗਏ ਭਾਰਤੀ ਮਛੇਰਿਆਂ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਕਰਾਚੀ ਦੀ ਮਲੀਰ ਜੇਲ੍ਹ 'ਚੋਂ ਵਾਹਗਾ ਸਰਹੱਦੀ ਰਾਹੀਂ ਭਾਰਤੀ ਅਧਿਕਾਰੀਆਂ ਹਵਾਲੇ ਕੀਤੇ ਜਾਵੇਗਾ।ਇਨ੍ਹਾਂ ਮਛੇਰਿਆਂ ਨੂੰ ਦੋਵਾਂ ਮੁਲਕਾਂ ਦੇ ਸਮੁੰਦਰੀ ਵਿੱਚ ਪਾਣੀਆਂ ਦੀ ਹੱਦ ਉਲੰਘਣ ਦੇ ਦੋਸ਼ ਵਿਚ ਕਾਬੂ ਕੀਤਾ ਗਿਆ ਸੀ। [caption id="attachment_282793" align="aligncenter" width="300"]Pakistan 100 other Indian fishermen Released Today Will reach India
ਪਾਕਿਸਤਾਨ ਨੇ ਦੂਜੇ ਪੜਾਅ ਤਹਿਤ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ ,ਵਾਘਾ ਬਾਰਡਰ ਰਾਹੀਂ ਪੁੱਜਣਗੇ ਭਾਰਤ[/caption] ਦੱਸ ਦੇਈਏ ਕਿ ਭਾਰਤੀ ਮਛੇਰਿਆਂ ਦੀ ਰਿਹਾਈ 8 ਅਪਰੈਲ ਤੋਂ ਸ਼ੁਰੂ ਕੀਤੀ ਗਈ ਸੀ ਅਤੇ 100 ਭਾਰਤੀ ਮਛੇਰੇ ਰਿਹਾਅ ਕੀਤੇ ਗਏ ਸਨ।ਇਸ ਤਹਿਤ ਅੱਜ ਦੂਜੇ ਪੜਾਅ ਵਿੱਚ 100 ਹੋਰ ਭਾਰਤੀ ਮਛੇਰੇ ਰਿਹਾਅ ਕੀਤੇ ਜਾਣਗੇ।ਇਸ ਤੋਂ ਇਲਾਵਾ ਤੀਜੇ ਪੜਾਅ ਵਿੱਚ 22 ਅਪਰੈਲ ਨੂੰ 100 ਅਤੇ ਚੌਥੇ ਪੜਾਅ ਵਿਚ 29 ਅਪਰੈਲ ਨੂੰ ਬਾਕੀ ਰਹਿੰਦੇ 60 ਕੈਦੀ ਰਿਹਾਅ ਕੀਤੇ ਜਾਣਗੇ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਡੇਰਾਬੱਸੀ ‘ਚ ਕਾਂਗਰਸੀ ਆਗੂ ਦੀ ਦਰਖੱਤ ਨਾਲ ਲਟਕਦੀ ਮਿਲੀ ਲਾਸ਼ , ਇਲਾਕੇ ਵਿੱਚ ਫੈਲੀ ਸਨਸਨੀ -PTCNews


Top News view more...

Latest News view more...