ਪਾਕਿਸਤਾਨ ‘ਚ ਯਾਤਰੀ ਨਾਲ ਭਰੀ ਬੱਸ ‘ਤੇ ਹਮਲਾ, 14 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ

Pakistan Balochistan Bus 14 Passengers Shot to death
ਪਾਕਿਸਤਾਨ 'ਚ ਯਾਤਰੀ ਨਾਲ ਭਰੀ ਬੱਸ 'ਤੇ ਹਮਲਾ , 14 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ

ਪਾਕਿਸਤਾਨ ‘ਚ ਯਾਤਰੀ ਨਾਲ ਭਰੀ ਬੱਸ ‘ਤੇ ਹਮਲਾ, 14 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ:ਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਇੱਕ ਹਾਈਵੇਅ ‘ਤੇ ਅੱਜ ਕੁੱਝ ਅਣਪਛਾਤੇ ਹਮਲਾਵਰਾਂ ਨੇ ਯਾਤਰੀ ਨਾਲ ਭਰੀ ਬੱਸ ‘ਤੇ ਹਮਲਾ ਕਰ ਦਿੱਤਾ ਹੈ।ਇਸ ਦੌਰਾਨ ਹਮਲਾਵਰਾਂ ਨੇ 14 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।

Pakistan Balochistan Bus 14 Passengers Shot to death
ਪਾਕਿਸਤਾਨ ‘ਚ ਯਾਤਰੀ ਨਾਲ ਭਰੀ ਬੱਸ ‘ਤੇ ਹਮਲਾ , 14 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ

ਜਾਣਕਾਰੀ ਅਨੁਸਾਰ 15-20 ਹਥਿਆਰਬੰਦ ਹਮਲਾਵਰਾਂ ਨੇ ਫੌਜ ਦੀ ਵਰਦੀ ਪਹਿਨੀ ਹੋਈ ਸੀ।ਉਨ੍ਹਾਂ ਨੇ ਮਕਰਾਨ ਕੋਸਟਲ ਹਾਈਵੇਅ ‘ਤੇ ਕਰਾਚੀ ਅਤੇ ਗਵਾਦਰ ਵਿਚਾਲੇ ਯਾਤਰਾ ਕਰਨ ਵਾਲੀਆਂ 5-6 ਬੱਸਾਂ ਨੂੰ ਰੋਕ ਲਿਆ ਅਤੇ 16 ਯਾਤਰੀਆਂ ਨੂੰ ਹੇਠਾਂ ਉਤਾਰ ਲਿਆ ਸੀ।

Pakistan Balochistan Bus 14 Passengers Shot to death
ਪਾਕਿਸਤਾਨ ‘ਚ ਯਾਤਰੀ ਨਾਲ ਭਰੀ ਬੱਸ ‘ਤੇ ਹਮਲਾ , 14 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ

ਇਸ ਤੋਂ ਬਾਅਦ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ਵਿਚੋਂ 14 ਯਾਤਰੀਆਂ ਨੂੰ ਗੋਲੀ ਮਾਰ ਦਿੱਤੀ ਹੈ।ਇਨ੍ਹਾਂ ਯਾਤਰੀਆਂ ਵਿਚੋਂ ਦੋ ਯਾਤਰੀ ਭੱਜਣ ਵਿਚ ਸਫਲ ਰਹੇ ਅਤੇ ਨੇੜਲੇ ਚੈਕਪੋਸਟ ‘ਤੇ ਪਹੁੰਚ ਗਏ।ਜਿਥੇ ਦੋਹਾਂ ਯਾਤਰੀਆਂ ਨੂੰ ਇਲਾਜ ਲਈ ਓਰਮਾਰਾ ਹਸਪਤਾਲ ਭੇਜ ਦਿੱਤਾ ਗਿਆ ਹੈ।

ਹੋਰ ਖਬਰਾਂ : ਅਦਾਕਾਰਾ ਵਿਦਿਆ ਬਾਲਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਟੇਕਿਆ ਮੱਥਾ
-PTCNews