Wed, Apr 24, 2024
Whatsapp

ਪਾਕਿਸਤਾਨ 'ਚ ਤੇਲ ਦੇ ਟੈਂਕਰ ਅਤੇ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ , 26 ਲੋਕਾਂ ਦੀ ਮੌਤ ,16 ਜ਼ਖਮੀ

Written by  Shanker Badra -- January 22nd 2019 10:34 AM
ਪਾਕਿਸਤਾਨ 'ਚ ਤੇਲ ਦੇ ਟੈਂਕਰ ਅਤੇ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ , 26 ਲੋਕਾਂ ਦੀ ਮੌਤ ,16 ਜ਼ਖਮੀ

ਪਾਕਿਸਤਾਨ 'ਚ ਤੇਲ ਦੇ ਟੈਂਕਰ ਅਤੇ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ , 26 ਲੋਕਾਂ ਦੀ ਮੌਤ ,16 ਜ਼ਖਮੀ

ਪਾਕਿਸਤਾਨ 'ਚ ਤੇਲ ਦੇ ਟੈਂਕਰ ਅਤੇ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ , 26 ਲੋਕਾਂ ਦੀ ਮੌਤ ,16 ਜ਼ਖਮੀ:ਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ਦੀ ਹਬ ਤਹਿਸੀਲ 'ਚ ਬੀਤੀ ਰਾਤ ਇੱਕ ਭਿਆਨਿਕ ਹਾਦਸਾ ਵਾਪਰਿਆ ਹੈ। [caption id="attachment_243796" align="aligncenter" width="300"]Pakistan Balochistan Lasbela district oil tanker-bus collision 26 killed ਪਾਕਿਸਤਾਨ 'ਚ ਤੇਲ ਦੇ ਟੈਂਕਰ ਅਤੇ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ , 26 ਲੋਕਾਂ ਦੀ ਮੌਤ ,16 ਜ਼ਖਮੀ[/caption] ਜਾਣਕਾਰੀ ਅਨੁਸਾਰ ਇੱਕ ਬੱਸ ਅਤੇ ਤੇਲ ਦੇ ਟੈਂਕਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹੈ।ਇਸ ਹਾਦਸੇ ਦੌਰਾਨ 26 ਲੋਕਾਂ ਦੀ ਮੌਤ ਹੋ ਗਈ ਜਦਕਿ 16 ਜ਼ਖਮੀ ਹੋ ਗਏ ਹਨ ,ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। [caption id="attachment_243799" align="aligncenter" width="300"]Pakistan Balochistan Lasbela district oil tanker-bus collision 26 killed ਪਾਕਿਸਤਾਨ 'ਚ ਤੇਲ ਦੇ ਟੈਂਕਰ ਅਤੇ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ , 26 ਲੋਕਾਂ ਦੀ ਮੌਤ ,16 ਜ਼ਖਮੀ[/caption] ਜਾਣਕਾਰੀ ਮੁਤਾਬਕ ਸਵਾਰੀਆਂ ਨਾਲ ਭਰੀ ਬੱਸ ਕਰਾਚੀ ਤੋਂ ਪੰਜਗੁਰ ਜਾ ਰਹੀ ਸੀ ਕਿ ਇਸੇ ਦੌਰਾਨ ਕਵੇਟਾ-ਕਰਾਚੀ ਹਾਈਵੇਅ 'ਤੇ ਉਲਟੀ ਦਿਸ਼ਾ ਤੋਂ ਆ ਰਹੇ ਤੇਲ ਨਾਲ ਭਰੇ ਇੱਕ ਟੈਂਕਰ ਨੇ ਇਸ ਨੂੰ ਟੱਕਰ ਮਾਰ ਦਿੱਤੀ। [caption id="attachment_243797" align="aligncenter" width="289"]Pakistan Balochistan Lasbela district oil tanker-bus collision 26 killed ਪਾਕਿਸਤਾਨ 'ਚ ਤੇਲ ਦੇ ਟੈਂਕਰ ਅਤੇ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ , 26 ਲੋਕਾਂ ਦੀ ਮੌਤ ,16 ਜ਼ਖਮੀ[/caption] ਦੱਸਿਆ ਜਾਂਦਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਹਾਂ ਵਾਹਨਾਂ ਨੂੰ ਅੱਗ ਲੱਗ ਗਈ ਹੈ।ਇਸ ਦੌਰਾਨ ਅੱਗ ਲੱਗਣ ਤੋਂ ਬਾਅਦ ਦੋਹਾਂ ਵਾਹਨਾਂ 'ਚ ਬੈਠੇ ਲੋਕ ਅੰਦਰ ਫਸ ਗਏ ਹਨ। [caption id="attachment_243795" align="aligncenter" width="300"]Pakistan Balochistan Lasbela district oil tanker-bus collision 26 killed ਪਾਕਿਸਤਾਨ 'ਚ ਤੇਲ ਦੇ ਟੈਂਕਰ ਅਤੇ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ , 26 ਲੋਕਾਂ ਦੀ ਮੌਤ ,16 ਜ਼ਖਮੀ[/caption] ਇਸ ਸਬੰਧੀ ਲਾਸਬੇਲਾ ਦੇ ਡਿਪਟੀ ਕਮਿਸ਼ਨਰ ਮੁਤਾਬਕ ਪ੍ਰਸ਼ਾਸਨ ਨੇ ਜਿੰਨੀਆਂ ਵੀ ਲਾਸ਼ਾਂ ਬਰਾਮਦ ਕੀਤੀਆਂ ਹਨ, ਉਹ ਸਾਰੀਆਂ ਜਲੀ ਹੋਈ ਅਵਸਥਾ 'ਚ ਹਨ। -PTCNews


Top News view more...

Latest News view more...