Wed, Apr 24, 2024
Whatsapp

ਬੌਖਲਾਏ ਪਾਕਿਸਤਾਨ ਦੀ ਨਵੀਂ ਸਾਜਿਸ਼, LOC ’ਤੇ ਤਇਨਾਤ ਕੀਤੇ 100 SSG ਕਮਾਂਡੋ

Written by  Jashan A -- August 27th 2019 08:05 PM
ਬੌਖਲਾਏ ਪਾਕਿਸਤਾਨ ਦੀ ਨਵੀਂ ਸਾਜਿਸ਼, LOC ’ਤੇ ਤਇਨਾਤ ਕੀਤੇ 100 SSG ਕਮਾਂਡੋ

ਬੌਖਲਾਏ ਪਾਕਿਸਤਾਨ ਦੀ ਨਵੀਂ ਸਾਜਿਸ਼, LOC ’ਤੇ ਤਇਨਾਤ ਕੀਤੇ 100 SSG ਕਮਾਂਡੋ

ਬੌਖਲਾਏ ਪਾਕਿਸਤਾਨ ਦੀ ਨਵੀਂ ਸਾਜਿਸ਼, LOC ’ਤੇ ਤਇਨਾਤ ਕੀਤੇ 100 SSG ਕਮਾਂਡੋ,ਨਵੀਂ ਦਿੱਲੀ: ਭਾਰਤ ਵੱਲੋਂ ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਨਵੀਂ ਸਾਜਿਸ਼ ਘੜੀ ਹੈ। ਦਰਅਸਲ, ਪਾਕਿਸਤਾਨ ਨੇ ਲਾਈਨ ਆਫ ਕੰਟਰੋਲ ਨੇੜੇ 100 ਸਪੈਸ਼ਲ ਸਕਿਊਰਿਟੀ ਫੋਰਸ ਨੂੰ ਤਾਇਨਾਤ ਕੀਤਾ ਹੈ।ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤੀ ਸੈਨਾ 'ਤੇ ਨਜ਼ਰ ਰੱਖੀ ਜਾ ਰਹੀ ਹੈ। ਫੌਜ ਦੇ ਸੂਤਰਾਂ ਦੇ ਮੁਤਾਬਕ ਇਸ ਕਮਾਂਡੋ ਨੂੰ ਜੈਸ਼ - ਏ - ਮੁਹੰਮਦ ਜਿਹੇ ਅੱਤਵਾਦੀ ਸੰਗਠਨਾਂ ਦੇ ਨਾਲ ਨਜ਼ਦੀਕੀ ਨਾਲ ਕੰਮ ਕਰਦੇ ਵੇਖਿਆ ਗਿਆ ਹੈ ਤੇ ਪਾਕਿ ਫੌਜ ਦੇ ਇਸ ਕਮਾਂਡੋ ਨੇ ਕਈ ਵਾਰ ਜੰਗਬੰਦੀ ਉਲੰਘਣਾ ਕੀਤੀ ਹੈ। ਹੋਰ ਪੜ੍ਹੋ: ਮੋਦੀ ਸਰਕਾਰ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ 'ਚ ਖੁਸ਼ੀ ਦੀ ਲਹਿਰ, ਕੀਤੇ ਇਹ ਟਵੀਟ https://twitter.com/ani_digital/status/1166331673023172608?s=20 ਪਾਕਿ ਦੀ ਇਸ ਸਾਜਿਸ਼ ਤੋਂ ਬਾਅਦ ਭਾਰਤੀ ਫੌਜ ਦੀਆਂ ਚੌਂਕੀਆਂ ਵੀ ਅਲਰਟ ’ਤੇ ਹਨ। ਸੂਤਰਾਂ ਮੁਤਾਬਕ ਭਾਰਤੀ ਫੌਜ ਨੇ ਹਾਲ ਹੀ ’ਚ ਕੇਰਨ ਤੇ ਮਾਛਿਲ ਸੈਕਟਰ ’ਚ ਪਾਕਿਸਤਾਨ ਵੱਲੋਂ ਬੈਟ ਦੀ ਕਾਰਵਾਈ ਨੂੰ ਨਾਕਾਮ ਕੀਤਾ ਹੈ। -PTC News


Top News view more...

Latest News view more...