Thu, Apr 25, 2024
Whatsapp

ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਫ਼ੌਜ ਨੇ ਘਰ ਦੀ ਦੀਵਾਰ ਭੰਨ ਕੇ ਕੱਢਿਆ ਬਾਹਰ , ਹਸਪਤਾਲ 'ਚ ਭਰਤੀ

Written by  Shanker Badra -- June 20th 2019 01:00 PM
ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਫ਼ੌਜ ਨੇ ਘਰ ਦੀ ਦੀਵਾਰ ਭੰਨ ਕੇ ਕੱਢਿਆ ਬਾਹਰ , ਹਸਪਤਾਲ 'ਚ ਭਰਤੀ

ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਫ਼ੌਜ ਨੇ ਘਰ ਦੀ ਦੀਵਾਰ ਭੰਨ ਕੇ ਕੱਢਿਆ ਬਾਹਰ , ਹਸਪਤਾਲ 'ਚ ਭਰਤੀ

ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਫ਼ੌਜ ਨੇ ਘਰ ਦੀ ਦੀਵਾਰ ਭੰਨ ਕੇ ਕੱਢਿਆ ਬਾਹਰ , ਹਸਪਤਾਲ 'ਚ ਭਰਤੀ:ਇਸਲਾਮਾਬਾਦ : ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਹਸਪਤਾਲ 'ਚ ਦਾਖ਼ਲ ਕਰਾਉਣ ਲਈ ਘਰ ਦੀ ਦੀਵਾਰ ਤੋੜ ਕੇ ਬਾਹਰ ਕੱਢਿਆ ਗਿਆ ਹੈ।ਜਿਸ ਤੋਂ ਬਾਅਦ ਇਸ ਬੰਦੇ ਨੂੰ ਐਮਰਜੈਂਸੀ ਹਾਲਤ 'ਚ ਫ਼ੌਜ ਦੇ ਜਵਾਨਾਂ ਨੇ ਹਸਪਤਾਲ ਪਹੁੰਚਾਇਆ ਹੈ।ਇਸ ਵਿਅਕਤੀ ਦਾ ਭਾਰ 330 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। [caption id="attachment_309092" align="aligncenter" width="300"]Pakistan Fat man army broke the wall of the house Out
ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਫ਼ੌਜ ਨੇ ਘਰ ਦੀ ਦੀਵਾਰ ਭੰਨ ਕੇ ਕੱਢਿਆ ਬਾਹਰ , ਹਸਪਤਾਲ 'ਚ ਭਰਤੀ[/caption] ਦਰਅਸਲ 'ਚ ਇਹ ਮਾਮਲਾ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਹੈ , ਜਿੱਥੇ 55 ਸਾਲਾ ਨੂਰੁਲ ਹਸਨ ਬੇਹੱਦ ਮੋਟਾਪੇ ਤੋਂ ਪੀੜਤ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਕਿਸੇ ਬਿਮਾਰੀ ਕਰਕੇ ਹਸਪਤਾਲ ਜਾਣਾ ਸੀ ਪਰ ਮੋਟੇ ਹੋਣ ਕਰਕੇ ਜਾ ਨਹੀਂ ਸਕਦੇ ਸੀ।ਜਿਸ ਕਰਕੇ ਬਚਾਅ ਦਲ ਦੇ ਮੈਂਬਰਾਂ ਨੇ ਘਰ ਦੀ ਦੀਵਾਰ ਭੰਨ ਕੇ ਬਾਹਰ ਕੱਢਿਆਂ ਕਿਉਂਕਿ ਉਹ ਇੰਨੇ ਮੋਟੇ ਸਨ ਕਿ ਘਰ ਦੇ ਮੁੱਖ ਦਰਵਾਜ਼ੇ ਤੋਂ ਨਿਕਲ ਨਹੀਂ ਸਕਦੇ ਸਨ। [caption id="attachment_309090" align="aligncenter" width="300"]Pakistan Fat man army broke the wall of the house Out
ਪਾਕਿਸਤਾਨ ਦੇ ਸਭ ਤੋਂ ਮੋਟੇ ਵਿਅਕਤੀ ਨੂੰ ਫ਼ੌਜ ਨੇ ਘਰ ਦੀ ਦੀਵਾਰ ਭੰਨ ਕੇ ਕੱਢਿਆ ਬਾਹਰ , ਹਸਪਤਾਲ 'ਚ ਭਰਤੀ[/caption] ਦੱਸ ਦੇਈਏ ਕਿ ਨੂਰੁਲ ਹਸਨ ਨੇ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਤੋਂ ਸੋਸ਼ਲ ਮੀਡੀਆ ਰਾਹੀਂ ਮਦਦ ਮੰਗੀ ਸੀ, ਜਿਸ ਤੋਂ ਬਾਅਦ ਜਨਰਲ ਬਾਜਵਾ ਨੇ ਉਨ੍ਹਾਂ ਨੂੰ ਉੱਥੋ ਲੈ ਜਾਣ ਅਤੇ ਇਲਾਜ ਲਈ ਖਾਸ ਇੰਤਜ਼ਾਮ ਕੀਤੇ ਸਨ। ਹਸਨ ਕਿਸੇ ਬਿਮਾਰੀ ਕਾਰਨ ਬੇਹੱਦ ਮੋਟੇ ਹੋ ਚੁੱਕੇ ਹਨ।ਲਾਹੌਰ ਦੇ ਫ਼ੌਜੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। -PTCNews


Top News view more...

Latest News view more...