Sat, Apr 20, 2024
Whatsapp

ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਦੀਵਾਨ ਹਾਲ 'ਚ ਲੱਗੀ ਅੱਗ

Written by  Shanker Badra -- October 17th 2019 09:43 AM -- Updated: October 17th 2019 09:48 AM
ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਦੀਵਾਨ ਹਾਲ 'ਚ ਲੱਗੀ ਅੱਗ

ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਦੀਵਾਨ ਹਾਲ 'ਚ ਲੱਗੀ ਅੱਗ

ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਦੀਵਾਨ ਹਾਲ 'ਚ ਲੱਗੀ ਅੱਗ :ਪਾਕਿਸਤਾਨ : ਪਾਕਿਸਤਾਨ ਦੇ ਹਸਨ ਅਬਦਾਲ ਸ਼ਹਿਰ 'ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦੀਵਾਨ ਹਾਲ 'ਚ ਅੱਜ ਸਵੇਰੇ ਅੱਗ ਲੱਗ ਗਈ ਹੈ। [caption id="attachment_350440" align="aligncenter" width="300"]Pakistan Hasan Abdal Gurdwara Panja Sahib Fire ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇਦੀਵਾਨ ਹਾਲ 'ਚ ਲੱਗੀ ਅੱਗ[/caption] ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿੱਚ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।ਇਸ ਘਟਨਾ ਤੋਂ ਬਾਅਦ ਅੱਗ 'ਤੇ ਤੁਰੰਤ ਕਾਬੂ ਪਾ ਲਿਆ ਗਿਆ। [caption id="attachment_350443" align="aligncenter" width="300"]Pakistan Hasan Abdal Gurdwara Panja Sahib Fire ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇਦੀਵਾਨ ਹਾਲ 'ਚ ਲੱਗੀ ਅੱਗ[/caption] ਇਸ ਦੌਰਾਨ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸੰਤੋਖ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਲੰਗਰ ਹਾਲ ਦੀ ਉੱਪਰਲੀ ਇਮਾਰਤ ਵਿੱਚ ਕੁਝ ਕੰਮ ਚੱਲ ਰਿਹਾ ਸੀ ,ਜਿਸ ਵਿਚ ਵੈਲਡਿੰਗ ਕਰਨ ਲਈ ਲਗਾਈਆਂ ਗਈਆਂ ਤਾਰਾਂ ਸ਼ਾਰਟ ਹੋ ਗਈਆਂ ਹਨ। [caption id="attachment_350441" align="aligncenter" width="225"]Pakistan Hasan Abdal Gurdwara Panja Sahib Fire ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇਦੀਵਾਨ ਹਾਲ 'ਚ ਲੱਗੀ ਅੱਗ[/caption] ਓਥੇ ਤਾਰਾਂ ਦੇ ਸ਼ਾਰਟ ਹੋਣ ਕਾਰਨ ਲੰਗਰ ਹਾਲ 'ਚ ਪਏ ਬਿਸਤਰਿਆਂ ਨੂੰ ਅੱਗ ਲੱਗ ਗਈ। ਜਿਸ 'ਤੇ ਮੌਕੇ 'ਤੇ ਮੌਜੂਦ ਸੰਗਤ ਤੇ ਸਥਾਨਕ ਲੋਕਾਂ ਨੇ ਕਾਬੂ ਪਾ ਲਿਆ ਹੈ,ਜਿਸ ਕਾਰਨ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ। -PTCNews [caption id="attachment_350439" align="aligncenter" width="300"]Pakistan Hasan Abdal Gurdwara Panja Sahib Fire ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇਦੀਵਾਨ ਹਾਲ 'ਚ ਲੱਗੀ ਅੱਗ[/caption]  


Top News view more...

Latest News view more...