Fri, Apr 26, 2024
Whatsapp

ਨਵਾਜ਼ ਸ਼ਰੀਫ ਨੂੰ ਲੱਗਿਆ ਵੱਡਾ ਝਟਕਾ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹੋਈ 7 ਸਾਲ ਦੀ ਸਜ਼ਾ

Written by  Jashan A -- December 24th 2018 06:23 PM -- Updated: December 24th 2018 06:30 PM
ਨਵਾਜ਼ ਸ਼ਰੀਫ ਨੂੰ ਲੱਗਿਆ ਵੱਡਾ ਝਟਕਾ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹੋਈ 7 ਸਾਲ ਦੀ ਸਜ਼ਾ

ਨਵਾਜ਼ ਸ਼ਰੀਫ ਨੂੰ ਲੱਗਿਆ ਵੱਡਾ ਝਟਕਾ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹੋਈ 7 ਸਾਲ ਦੀ ਸਜ਼ਾ

ਨਵਾਜ਼ ਸ਼ਰੀਫ ਨੂੰ ਲੱਗਿਆ ਵੱਡਾ ਝਟਕਾ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹੋਈ 7 ਸਾਲ ਦੀ ਸਜ਼ਾ,ਲਾਹੌਰ: ਲਗਾਤਾਰ ਵਿਵਾਦਾਂ 'ਚ ਘਿਰ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਮਾਮਲੇ 'ਚ ਨਵਾਜ਼ ਸਰੀਫ਼ ਨੂੰ 7 ਸਾਲ ਜ਼ੇਲ੍ਹ ਦੀ ਸਜ਼ਾ ਸੁਣਾਈ ਹੈ ਅਤੇ 2.5 ਮਿਲੀਅਨ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। [caption id="attachment_232058" align="aligncenter" width="300"]nawaz sharif ਨਵਾਜ਼ ਸ਼ਰੀਫ ਨੂੰ ਲੱਗਿਆ ਵੱਡਾ ਝਟਕਾ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹੋਈ 7 ਸਾਲ ਦੀ ਸਜ਼ਾ[/caption] ਦੱਸ ਦੇਈਏ ਕਿ ਜੱਜ ਅਰਸ਼ਦ ਮਲਿਕ ਨੇ ਇਹ ਫ਼ੈਸਲਾ ਸੁਣਾਇਆ ਹੈ। [caption id="attachment_232060" align="aligncenter" width="300"]nawaz sharif ਨਵਾਜ਼ ਸ਼ਰੀਫ ਨੂੰ ਲੱਗਿਆ ਵੱਡਾ ਝਟਕਾ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹੋਈ 7 ਸਾਲ ਦੀ ਸਜ਼ਾ[/caption] ਜਾਣਕਾਰੀ ਮੁਤਾਬਕ ਫੈਸਲਾ ਸੁਣਨ ਲਈ ਨਵਾਜ਼ ਸ਼ਰੀਫ ਖੁਦ ਅਦਾਲਤ 'ਚ ਮੌਜੂਦ ਸਨ।ਜੱਜ ਅਰਸ਼ਦ ਮਲਿਕ ਨੇ ਨਵਾਜ਼ ਦੇ ਅਦਾਲਤ 'ਚ ਪਹੁੰਚਣ ਤੋਂ ਕੁਝ ਹੀ ਮਿੰਟਾਂ ਬਾਅਦ ਆਪਣਾ ਫੈਸਲਾ ਸੁਣਾਇਆ ਤੇ ਉਸ ਤੋਂ ਬਾਅਦ ਤਰਾਂ ਹੀ ਪੁਲਿਸ ਨੇ ਨਵਾਜ਼ ਨੂੰ ਗ੍ਰਿਫਤਾਰ ਕਰ ਲਿਆ।

-PTC News

Top News view more...

Latest News view more...