Wed, Apr 24, 2024
Whatsapp

ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਲਈ ਅੱਜ ਹੋਵੇਗੀ ਚੋਣ

Written by  Shanker Badra -- September 04th 2018 09:55 AM -- Updated: September 04th 2018 09:57 AM
ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਲਈ ਅੱਜ ਹੋਵੇਗੀ ਚੋਣ

ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਲਈ ਅੱਜ ਹੋਵੇਗੀ ਚੋਣ

ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਲਈ ਅੱਜ ਹੋਵੇਗੀ ਚੋਣ:ਪਾਕਿਸਤਾਨ 'ਚ ਅੱਜ ਨਵੇਂ ਰਾਸ਼ਟਰਪਤੀ ਲਈ ਚੋਣ ਹੋਵੇਗੀ।ਇਸ ਚੋਣ 'ਚ ਸੱਤਾ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਉਮੀਦਵਾਰ ਦੇ ਜਿੱਤਣ ਦੀ ਸੰਭਾਵਨਾ ਹੈ,ਕਿਉਂਕਿ ਵਿਰੋਧੀ ਧਿਰ ਸਾਂਝਾ ਉਮੀਦਵਾਰ ਉਤਾਰਨ 'ਚ ਨਾਕਾਮ ਰਿਹਾ ਹੈ। ਦੱਸ ਦੇਈਏ ਕਿ ਮੌਜੂਦਾ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਕਾਰਜਕਾਲ 8 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ।ਉਨ੍ਹਾਂ ਨੇ ਪੰਜ ਸਾਲ ਦੇ ਦੂਸਰੇ ਕਾਰਜਕਾਲ ਲਈ ਫਿਰ ਤੋਂ ਚੋਣ ਮੈਦਾਨ 'ਚ ਉਤਰਨ ਤੋਂ ਇਨਕਾਰ ਕਰ ਦਿੱਤਾ ਸੀ। -PTCNews


Top News view more...

Latest News view more...