Thu, Apr 25, 2024
Whatsapp

Peshawar Blast : ਪਾਕਿਸਤਾਨ ਦੇ ਪੇਸ਼ਾਵਰ 'ਚ ਜ਼ੋਰਦਾਰ ਬੰਬ ਧਮਾਕਾ , 7 ਲੋਕਾਂ ਦੀ ਮੌਤ , 70 ਜ਼ਖਮੀ

Written by  Shanker Badra -- October 27th 2020 10:59 AM -- Updated: October 27th 2020 11:45 AM
Peshawar Blast : ਪਾਕਿਸਤਾਨ ਦੇ ਪੇਸ਼ਾਵਰ 'ਚ ਜ਼ੋਰਦਾਰ ਬੰਬ ਧਮਾਕਾ , 7 ਲੋਕਾਂ ਦੀ ਮੌਤ , 70 ਜ਼ਖਮੀ

Peshawar Blast : ਪਾਕਿਸਤਾਨ ਦੇ ਪੇਸ਼ਾਵਰ 'ਚ ਜ਼ੋਰਦਾਰ ਬੰਬ ਧਮਾਕਾ , 7 ਲੋਕਾਂ ਦੀ ਮੌਤ , 70 ਜ਼ਖਮੀ

Peshawar Blast : ਪਾਕਿਸਤਾਨ ਦੇ ਪੇਸ਼ਾਵਰ 'ਚ ਜ਼ੋਰਦਾਰ ਬੰਬ ਧਮਾਕਾ , 7 ਲੋਕਾਂ ਦੀ ਮੌਤ , 70 ਜ਼ਖਮੀ:ਇਸਲਾਮਾਬਾਦ : ਪਾਕਿਸਤਾਨ ਦੇ ਪੇਸ਼ਾਵਰ ਵਿੱਚ ਅੱਜ ਇਕ ਜ਼ੋਰਦਾਰ ਬੰਬ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਬੰਬ ਧਮਾਕੇ ਵਿੱਚ ਘੱਟੋ -ਘੱਟ 7 ਲੋਕ ਮਾਰੇ ਗਏ ਅਤੇ 70 ਹੋਰ ਜ਼ਖਮੀ ਹੋ ਗਏ ਹਨ। ਇਹ ਧਮਾਕਾ ਪਿਸ਼ਾਵਰ ਦੀ ਦਿਰ ਕਾਲੋਨੀ 'ਚ ਮਦਰੱਸੇ ਨੇੜੇ ਵਾਪਰਿਆ ਹੈ। [caption id="attachment_443821" align="aligncenter" width="700"]Pakistan: Seven killed, 70 injured in bomb blast at Peshawar madrasa Peshawar Blast : ਪਾਕਿਸਤਾਨ ਦੇ ਪੇਸ਼ਾਵਰ 'ਚ ਜ਼ੋਰਦਾਰ ਬੰਬ ਧਮਾਕਾ , 7 ਲੋਕਾਂ ਦੀ ਮੌਤ , 70 ਜ਼ਖਮੀ[/caption] ਇਹ ਵੀ ਪੜ੍ਹੋ : ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅੱਜ ਦਿੱਲੀ 'ਚ ਅਹਿਮ ਮੀਟਿੰਗ, ਦੇਸ਼ ਪੱਧਰ 'ਤੇ ਅੰਦੋਲਨ ਕਰਨ ਦੀ ਤਿਆਰੀ  Peshawar bomb blast : ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਪੇਸ਼ਾਵਰ ਵਿਚ ਮੰਗਲਵਾਰ ਨੂੰ ਇਕ ਮਦਰਸੇ ਵਿਚ ਜ਼ੋਰਦਾਰ ਧਮਾਕਾ ਹੋਇਆ ਹੈ।ਇਸ ਧਮਾਕੇ ਵਿਚ ਜ਼ਖਮੀ ਹੋਏ 70 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। [caption id="attachment_443822" align="aligncenter" width="700"]Pakistan: Seven killed, 70 injured in bomb blast at Peshawar madrasa Peshawar Blast : ਪਾਕਿਸਤਾਨ ਦੇ ਪੇਸ਼ਾਵਰ 'ਚ ਜ਼ੋਰਦਾਰ ਬੰਬ ਧਮਾਕਾ , 7 ਲੋਕਾਂ ਦੀ ਮੌਤ , 70 ਜ਼ਖਮੀ[/caption] Peshawar bomb blast : ਪਾਕਿਸਤਾਨੀ ਮੀਡੀਆ ਅਨੁਸਾਰ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।ਪੀੜਤਾਂ 'ਚ ਬੱਚੇ ਵੀ ਸ਼ਾਮਿਲ ਹਨ। ਪੁਲਿਸ ਅਤੇ ਬਚਾਅ ਦਲ ਨੇ ਅਪਰਾਧ ਸਥਲ 'ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। [caption id="attachment_443820" align="aligncenter" width="700"]Pakistan: Seven killed, 70 injured in bomb blast at Peshawar madrasa Peshawar Blast : ਪਾਕਿਸਤਾਨ ਦੇ ਪੇਸ਼ਾਵਰ 'ਚ ਜ਼ੋਰਦਾਰ ਬੰਬ ਧਮਾਕਾ , 7 ਲੋਕਾਂ ਦੀ ਮੌਤ , 70 ਜ਼ਖਮੀ[/caption] ਸੂਤਰਾਂ ਅਨੁਸਾਰ ਪੇਸ਼ਾਵਰ ਬੰਬ ਧਮਾਕੇ ਵਿੱਚ 19 ਬੱਚੇ ਜ਼ਖਮੀ ਹੋਏ ਹਨ ਅਤੇ ਗਿਣਤੀ ਵਧਣ ਦੀ ਉਮੀਦ ਹੈ। ਪਾਕਿਸਤਾਨੀ ਪੁਲਿਸ ਦੇ ਅਨੁਸਾਰ ਜ਼ਖਮੀ ਬੱਚਿਆਂ ਨੂੰ ਲੇਡੀ ਰੀਡਿੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। Pakistan: Seven killed, 70 injured in bomb blast at Peshawar madrasa -PTCNews


Top News view more...

Latest News view more...