Fri, Apr 26, 2024
Whatsapp

ਪਾਕਿਸਤਾਨ 'ਚ ਸੁਮਨ ਕੁਮਾਰੀ ਬਣੀ ਪਹਿਲੀ ਮਹਿਲਾ ਹਿੰਦੂ ਜੱਜ

Written by  Shanker Badra -- January 29th 2019 08:25 PM
ਪਾਕਿਸਤਾਨ 'ਚ ਸੁਮਨ ਕੁਮਾਰੀ ਬਣੀ ਪਹਿਲੀ ਮਹਿਲਾ ਹਿੰਦੂ ਜੱਜ

ਪਾਕਿਸਤਾਨ 'ਚ ਸੁਮਨ ਕੁਮਾਰੀ ਬਣੀ ਪਹਿਲੀ ਮਹਿਲਾ ਹਿੰਦੂ ਜੱਜ

ਪਾਕਿਸਤਾਨ 'ਚ ਸੁਮਨ ਕੁਮਾਰੀ ਬਣੀ ਪਹਿਲੀ ਮਹਿਲਾ ਹਿੰਦੂ ਜੱਜ:ਇਸਲਾਮਾਬਾਦ : ਪਾਕਿਸਤਾਨ ਵਿਚ ਸੁਮਨ ਕੁਮਾਰੀ ਨਾਂ ਦੀ ਹਿੰਦੂ ਮਹਿਲਾ ਸਿਵਲ ਜੱਜ ਨਿਯੁਕਤ ਹੋਈ ਹੈ।ਸੁਮਨ ਕੁਮਾਰੀ ਪਾਕਿਸਤਾਨ ਵਿਚ ਪਹਿਲੀ ਮਹਿਲਾ ਹਿੰਦੂ ਜੱਜ ਬਣੀ ਹੈ। [caption id="attachment_248065" align="aligncenter" width="300"]Pakistan Suman Kumari’ first Hindu Women judge appointed ਪਾਕਿਸਤਾਨ 'ਚ ਸੁਮਨ ਕੁਮਾਰੀ ਬਣੀ ਪਹਿਲੀ ਮਹਿਲਾ ਹਿੰਦੂ ਜੱਜ[/caption] ਜਾਣਕਾਰੀ ਅਨੁਸਾਰ ਸੁਮਨ ਕੁਮਾਰੀ ਸਿੰਧ ਪ੍ਰਾਂਤ ਦੇ ਕੰਮਬਰ-ਸ਼ਾਹਦਾਕੋਟ ਤੋਂ ਸਬੰਧਤ ਹੈ ਤੇ ਆਪਣੇ ਹੀ ਜ਼ਿਲ੍ਹੇ ਵਿਚ ਸੇਵਾ ਨਿਭਾਵੇਗੀ। [caption id="attachment_248068" align="aligncenter" width="300"]Pakistan Suman Kumari’ first Hindu Women judge appointed ਪਾਕਿਸਤਾਨ 'ਚ ਸੁਮਨ ਕੁਮਾਰੀ ਬਣੀ ਪਹਿਲੀ ਮਹਿਲਾ ਹਿੰਦੂ ਜੱਜ[/caption] ਦੱਸ ਦੇਈਏ ਕਿ ਸੁਮਨ ਨੇ ਕਰਾਚੀ ਦੀ ਸਜਾਬਿਸਤ ਯੂਨੀਵਰਸਿਟੀ ਤੋਂ ਮਾਸਟਰ ਇਨ ਲਾਅ ਕੀਤੀ ਤੇ ਹੈਦਰਾਬਾਦ (ਪਾਕਿਸਤਾਨ) ਤੋਂ ਐਲ.ਐਲ.ਬੀ. ਪ੍ਰੀਖਿਆ ਪਾਸ ਕੀਤੀ ਸੀ। -PTCNews


Top News view more...

Latest News view more...