Advertisment

ਪਾਕਿਸਤਾਨ ਦੀ ਮੁੜ ਤੋਂ 'ਨਾ-ਪਾਕ' ਹਰਕਤ, BSF ਦੀ ਚੱਕਰੀ ਪੋਸਟ 'ਤੇ ਕੀਤੀ ਫਾਇਰਿੰਗ

author-image
Jagroop Kaur
New Update
ਪਾਕਿਸਤਾਨ ਦੀ ਮੁੜ ਤੋਂ 'ਨਾ-ਪਾਕ' ਹਰਕਤ, BSF ਦੀ ਚੱਕਰੀ ਪੋਸਟ 'ਤੇ ਕੀਤੀ ਫਾਇਰਿੰਗ
Advertisment
ਗੁਰਦਾਸਪੁਰ: ਪਾਕਿਸਤਾਨ ਵੱਲੋਂ ਲਗਾਤਾਰ ਸੀਜ-ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਹਿਲਾਂ ਦੀਵਾਲੀ ਤੋਂ ਇਕ ਰਾਤ ਪਹਿਲਾਂ ਗੋਲੀਬੰਦੀ ਦੀ ਉਲੰਘਣਾ ਕੀਤੀ ਤੇ ਦੀਵਾਲੀ ਵਾਲੀ ਰਾਤ ਗੁਰਦਾਸਪੁਰ ਦੀ BSF ਚਕਰੀ ਪੋਸਟ ‘ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੀ BSF ਚਕਰੀ ਪੋਸਟ ‘ਤੇ ਪਾਕਿਸਤਾਨ ਵੱਲੋਂ ਰਾਤ 11 ਵਜੇ ਤੋਂ ਬਾਅਦ ਇਹ ਨਾਪਾਕ ਕੋਸ਼ਿਸ਼ ਕੀਤੀ ਗਈ ਜਿਸ ਦੇ ਚੱਲਦਿਆਂ ਬੀਐਸਐਫ ਵੱਲੋਂ ਫਾਇਰਿੰਗ ਕੀਤੀ ਗਈ। -PTC News-
punjab-news punjabi-news latest-punjabi-news news-in-punjabi
Advertisment

Stay updated with the latest news headlines.

Follow us:
Advertisment