Sat, Apr 20, 2024
Whatsapp

ਪੰਚਾਇਤ ਵਿਭਾਗ ਨੇ ਰਾਜ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ,ਪੰਚਾਇਤੀ ਚੋਣਾਂ ਇਸ ਮਹੀਨੇ ਹੋਣ ਦੀ ਸੰਭਾਵਨਾ

Written by  Shanker Badra -- December 01st 2018 10:17 PM
ਪੰਚਾਇਤ ਵਿਭਾਗ ਨੇ ਰਾਜ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ,ਪੰਚਾਇਤੀ ਚੋਣਾਂ ਇਸ ਮਹੀਨੇ ਹੋਣ ਦੀ ਸੰਭਾਵਨਾ

ਪੰਚਾਇਤ ਵਿਭਾਗ ਨੇ ਰਾਜ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ,ਪੰਚਾਇਤੀ ਚੋਣਾਂ ਇਸ ਮਹੀਨੇ ਹੋਣ ਦੀ ਸੰਭਾਵਨਾ

ਪੰਚਾਇਤ ਵਿਭਾਗ ਨੇ ਰਾਜ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ,ਪੰਚਾਇਤੀ ਚੋਣਾਂ ਇਸ ਮਹੀਨੇ ਹੋਣ ਦੀ ਸੰਭਾਵਨਾ:ਚੰਡੀਗੜ੍ਹ : ਪੰਚਾਇਤ ਵਿਭਾਗ ਨੇ ਰਾਜ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਵਿਭਾਗ ਨੇ 31 ਦਸੰਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਲਈ ਕਿਹਾ ਹੈ।ਇਸ ਤੋਂ ਪਹਿਲਾਂ ਸਰਕਾਰ ਨੇ 15 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਰੱਦ ਕਰ ਦਿੱਤੀਆਂ ਸਨ।Panchayat Department State Election Commission Panchayat elections Chanceਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ।ਇਸ ਤੋਂ ਬਾਅਦ ਅਕਤੂਬਰ ਵਿੱਚ ਚੋਣ ਪ੍ਰਕਿਰਿਆ ਪੁਰੀ ਨਾ ਹੋਣ ਕਾਰਨ 15 ਦਸੰਬਰ ਨੂੰ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਸੀ ਪਰ ਹੁਣ ਇਹ ਚੋਣਾਂ ਇਸ ਮਹੀਨੇ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।Panchayat Department State Election Commission Panchayat elections Chanceਦੱਸ ਦਈਏ ਕਿ 16 ਜੁਲਾਈ ਤੋਂ ਸੂਬੇ ਵਿੱਚ ਸਰਕਾਰ ਨੇ ਪੰਚਾਇਤਾਂ ਭੰਗ ਕਰਕੇ ਪ੍ਰਬੰਧਕ ਲਾ ਦਿੱਤੇ ਗਏ ਸਨ। -PTCNews


Top News view more...

Latest News view more...