ਪੰਚਕੁਲਾ :ਪਤੀ ਵੱਲੋਂ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ , ਮਗਰੋਂ ਖ਼ੁਦ ਕੀਤੀ ਆਤਮ ਹੱਤਿਆ

Panchkula Husband Murder wife, After suicide Husband
ਪੰਚਕੁਲਾ : ਪਤੀ ਵੱਲੋਂ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ , ਮਗਰੋਂ ਖ਼ੁਦ ਕੀਤੀ ਆਤਮ ਹੱਤਿਆ 

ਪੰਚਕੁਲਾ :ਪਤੀ ਵੱਲੋਂ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ , ਮਗਰੋਂ ਖ਼ੁਦ ਕੀਤੀ ਆਤਮ ਹੱਤਿਆ:ਪੰਚਕੁਲਾ : ਪੰਚਕੁਲਾ ਦੀ ਰਾਜੀਵ ਕਲੋਨੀ ਵਿੱਚ ਅੱਜ ਇੱਕ ਪਤੀ ਨੇ ਆਪਣੀ ਹੀ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਔਰਤ ਦਾ ਨਾਮ ਸਬੇਨੂਰ(22) ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਪਤੀ ਫੈਜ਼ਾਨ (22) ਨੇ ਖੁਦਕਸ਼ੀ ਕਰ ਲਈ ਹੈ।

Panchkula Husband Murder wife, After suicide Husband
ਪੰਚਕੁਲਾ : ਪਤੀ ਵੱਲੋਂ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ , ਮਗਰੋਂ ਖ਼ੁਦ ਕੀਤੀ ਆਤਮ ਹੱਤਿਆ

ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਤੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਇਸ ਹੱਤਿਆ ਦਾ ਮੁੱਖ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ।

Panchkula Husband Murder wife, After suicide Husband
ਪੰਚਕੁਲਾ : ਪਤੀ ਵੱਲੋਂ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ , ਮਗਰੋਂ ਖ਼ੁਦ ਕੀਤੀ ਆਤਮ ਹੱਤਿਆ

ਇੱਕ ਪੁਲਿਸ ਅਧਿਕਾਰੀ ਅਨੁਸਾਰ ਉਹਨਾਂ ਵਿਚਕਾਰਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਅੱਜ ਪਤੀ ਨੇ ਮੁਬਾਇਲ ਚਾਰਜਰ ਦੀ ਤਾਰ ਨਾਲ਼ ਪਤਨੀ ਦਾ ਗਲ਼ਾ ਘੁੱਟ ਦਿੱਤਾ ਤੇ ਚੰਡੀਗੜ੍ਹ ਸੁੰਦਰ ਨਗਰ ਕਾਲੋਨੀ ਕੋਲ਼ ਰੇਲਵੇ ਟਰੈਕ ‘ਤੇ ਖ਼ੁਦ ਖੁਦਕਸ਼ੀ ਕਰ ਲਈ ਹੈ।
-PTCNews