ਕੋਟਕਪੂਰਾ ਗੋਲੀਕਾਂਡ: ਲੁਧਿਆਣਾ ਦੇ ਤੱਤਕਾਲੀ DCP ਪਰਮਜੀਤ ਸਿੰਘ ਪੰਨੂੰ ਨੂੰ ਮਿਲੀ ਵੱਡੀ ਰਾਹਤ

ldh
ਕੋਟਕਪੂਰਾ ਗੋਲੀਕਾਂਡ: ਲੁਧਿਆਣਾ ਦੇ ਤੱਤਕਾਲੀ DCP ਪਰਮਜੀਤ ਸਿੰਘ ਪੰਨੂੰ ਨੂੰ ਮਿਲੀ ਵੱਡੀ ਰਾਹਤ

ਕੋਟਕਪੂਰਾ ਗੋਲੀਕਾਂਡ: ਲੁਧਿਆਣਾ ਦੇ ਤੱਤਕਾਲੀ DCP ਪਰਮਜੀਤ ਸਿੰਘ ਪੰਨੂੰ ਨੂੰ ਮਿਲੀ ਵੱਡੀ ਰਾਹਤ,ਫਰੀਦਕੋਟ: ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ‘ਚ SIT ਵਲੋਂ ਦੋਸ਼ੀ ਠਹਿਰਾਏ ਗਏ ਲੁਧਿਆਣਾ ਦੇ ਤੱਤਕਾਲੀ DCP ਪਰਮਜੀਤ ਸਿੰਘ ਪੰਨੂੰ ਦੀ ਅਗਾਓਂ ਜ਼ਮਾਨਤ ਅਰਜੀ ਅਦਾਲਤ ਨੇ ਮਨਜ਼ੂਰ ਕਰ ਲਈ ਹੈ।

ਹੋਰ ਪੜ੍ਹੋ:ਲੁਧਿਆਣਾ ਦੇ ਹੈਬੋਵਾਲ ਇਲਾਕੇ ‘ਚ ਵਾਪਰੀ ਅਜੀਬੋ-ਗਰੀਬ ਘਟਨਾ, ਗੁਬਾਰਿਆਂ ਨਾਲ ਆਇਆ ਪਾਕਿਸਤਾਨੀ ਝੰਡਾ

ਕੋਟਕਪੂਰਾ ਗੋਲੀ ਕਾਂਡ ’ਚ ਮੁਲਜ਼ਮ ਵਜੋਂ ਨਾਮਜ਼ਦ ਤਤਕਾਲੀ ਐੱਸ.ਐਚ.ਓ. ਗੁਰਦੀਪ ਸਿੰਘ ਪੰਧੇਰ ਦੀ ਅਗਾਊਂ ਜ਼ਮਾਨਤ ਅਰਜ਼ੀ ਸੈਸ਼ਨ ਕੋਰਟ ਨੇ ਖਾਰਜ ਕਰ ਦਿੱਤੀ ਹੈ ਤੇ ਕੋਟਕਪੂਰਾ ਦੇ ਹੀ ਤੱਤਕਾਲੀ DSP ਬਲਜੀਤ ਸਿੰਘ ਦੀ ਜਮਾਨਤ ਅਰਜ਼ੀ ‘ਤੇ ਫੈਸਲਾ 10 ਜੂਨ ਲਈ ਰਾਖਵਾਂ ਰੱਖਿਆ ਹੈ।

-PTC News