Advertisment

ਟੀ 20 'ਚ ਡਬਲ ਸੈਂਚੁਰੀ ਲਗਾ ਕੇ ਇਸ ਕ੍ਰਿਕਟਰ ਨੇ ਮਚਾਈ ਧਮਾਲ..!

author-image
Ragini Joshi
New Update
ਟੀ 20 'ਚ ਡਬਲ ਸੈਂਚੁਰੀ ਲਗਾ ਕੇ ਇਸ ਕ੍ਰਿਕਟਰ ਨੇ ਮਚਾਈ ਧਮਾਲ..!
Advertisment
Paras Dhiman scores double century in T-20 match: ਉਤਰਾਖੰਡ ਯੂਥ ਟੀ-20 ਕ੍ਰਿਕਟ ਐਸੋਸੀਏਸ਼ਨ ਵਲੋਂ ਆਯੋਜਿਤ ਸਵ. ਮਾਧੋਲਾਲ ਹਵੇਲੀਆ ਮੈਮੋਰੀਅਲ ਪ੍ਰੇਜ਼ੀਡੈਂਟ ਕੱਪ 'ਚ ਇੱਕ ਰਿਕਾਰਡ ਕਾਇਮ ਹੋਇਆ ਹੈ, ਜਿਸਦੀ ਚਰਚਾ ਜ਼ੋਰਾਂ ਸ਼ੋਰਾਂ ਨਾਲ ਕ੍ਰਿਕਟ ਜਗਤ 'ਚ ਚੱਲ ਰਹੀ ਹੈ। Paras Dhiman scores double century in T-20 matchਇਸ 'ਚ ਹਿਮਾਲੀਅਨ ਈਗਲ ਕ੍ਰਿਕਟ ਕਲੱਬ ਦੇ ਖਿਡਾਰੀ ਪਾਰਸ ਧੀਮਾਨ ਨੇ 20-20 ਮੁਕਾਬਲੇ ਵਿੱਚ ਦੋਹਰਾ ਸੈਂਕੜਾ ਜਮ੍ਹਾ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਰਾਇਲ ਕ੍ਰਿਕਟ ਅਕੈਡਮੀ ਅਤੇ
Advertisment
ਹਿਮਾਲੀਅਨ ਈਗਲ ਕ੍ਰਿਕਟ ਕਲੱਬ  ਦੇ ਵਿਚਕਾਰ ਖੇਡੇ ਗਏ ਮੈਚ ਵਿੱਚ ਪਾਰਸ ਨੇ 89 ਗੇਂਦਾਂ ਵਿੱਚ 26 ਚੌਕਿਆਂ ਅਤੇ 12 ਛੱਕਿਆਂ ਦੇ ਨਾਲ ਰਿਕਾਰਡ 223 ਦੌੜਾਂ ਦੀ ਪਾਰੀ ਖੇਡੀ  ਅਤੇ ਦਰਸ਼ਕਾਂ ਦਾ ਦਿਲ ਜਿੱਤਿਆ। Paras Dhiman scores double century in T-20 matchParas Dhiman scores double century in T-20 match: ਇਸ ਤੋਂ  ਪਹਿਲਾ ਅੰਤਰਰਾਸ਼ਟਰੀ ਕ੍ਰਿਕਟ ਦੀ ਗੱਲ ਕੀਤੀ ਜਾਵੇ ਤਾਂ ਆਸਟਰੇਲੀਆਂ ਦੇ ਅਰੇਂਜ ਫਰਿੰਚ ਨੇ 156 ਦੌੜਾਂ, ਅਤੇ ਆਈ.ਪੀ.ਐੱਲ. ਵਿੱਚ ਆਰ.ਸੀ.ਬੀ.ਦੇ ਕਰਿਸ ਗੇਲ ਨੇ 'ਤੇ ਅਜੇਤੂ 175 ਦੌੜਾਂ ਬਣਾਈਆਂ ਹਨ। ਪਾਰਸ ਧੀਮਾਨ ਨੇ ਮੈਚ ਵਿੱਚ ਆਪਣੀ ਬਾਕਮਾਲ ਬੱਲੇਬਾਜ਼ੀ ਨਾਲ ਗੇਂਦਬਾਜ਼ਾਂ ਦਾ ਰੱਜ ਕੇ ਕੁਟਾਪਾ ਕੀਤਾ। ਹਿਮਾਲੀਅਨ ਈਗਲ ਨੇ ੨੦ ਓਵਰ ਵਿੱਚ 265 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। Paras Dhiman scores double century in T-20 matchParas Dhiman scores double century in T-20 match: ਮਿਲੀ ਜਾਣਕਾਰੀ ਮੁਤਾਬਿਕ ਉਤਰਾਖੰਡ ਵਿੱਚ 20-20 ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਦਾ ਰਿਕਾਰਡ ਪਾਰਸ ਦੇ ਨਾਮ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news paras-dhiman-scores-double-century-in-t-20-match paras-dhiman paras-dhiman-scores-double-century t-20-match double-century-in-t-20-match
Advertisment

Stay updated with the latest news headlines.

Follow us:
Advertisment