ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ ਵਿਚ ਕੀਤੀ ਐਮਰਜੈਂਸੀ ਲੈਡਿੰਗ

Paris-Mumbai flight makes emergency landing in Iran
ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ ਵਿਚ ਕੀਤੀ ਐਮਰਜੈਂਸੀ ਲੈਡਿੰਗ

ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ ਵਿਚ ਕੀਤੀ ਐਮਰਜੈਂਸੀ ਲੈਡਿੰਗ:ਮੁੰਬਈ : ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ ਵਿਚ ਐਮਰਜੈਂਸੀ ਲੈਡਿੰਗ ਕੀਤੀ ਗਈ ਹੈ।

Paris-Mumbai flight makes emergency landing in Iran
ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ ਵਿਚ ਕੀਤੀ ਐਮਰਜੈਂਸੀ ਲੈਡਿੰਗ

ਦੱਸਿਆ ਜਾ ਰਿਹਾ ਹੈ ਕਿ ਬਜਟ ਹਵਾਈ ਕੰਪਨੀ ਜੂਨ ਦੀ ਏਅਰਬੱਸ ਏ340 ਉਡਾਣ ਇਸ਼ਫਾਹਾਨ ਸ਼ਹਿਰ ਦੇ ਏਅਰ ਪੋਰਟ ‘ਚ ਸੁਰੱਖਿਅਤ ਉਤਰੀ ਹੈ।

Paris-Mumbai flight makes emergency landing in Iran
ਪੈਰਿਸ ਤੋਂ ਮੁੰਬਈ ਜਾ ਰਹੇ ਜਹਾਜ਼ ਦੀ ਈਰਾਨ ਵਿਚ ਕੀਤੀ ਐਮਰਜੈਂਸੀ ਲੈਡਿੰਗ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਬਠਿੰਡਾ : ਨਕਾਬਪੋਸ਼ ਲੁਟੇਰਿਆਂ ਨੇ ਐਕਟਿਵਾ ਖੋਹਣ ’ਚ ਕੀਤੀ ਕੋਸ਼ਿਸ਼ , ਵਿਰੋਧ ਕਰਨ ‘ਤੇ ਨੌਜਵਾਨ ਨੂੰ ਮਾਰੀ ਗੋਲੀ

ਮਿਲੀ ਜਾਣਕਾਰੀ ਮੁਤਾਬਕ ਉਡਾਣ ਨੰਬਰ ਏਐੱਫ 218 ਦੇ ਵੈਂਟੀਲੇਸ਼ਨ ਸਰਕਟ ਵਿੱਚ ਗੜਬੜੀ ਦੇ ਕਾਰਨ ਐਮਰਜੈਂਸੀ ਉਤਾਰਨਾ ਪਿਆ ਹੈ।ਓਥੇ ਹੀ ਇਰਾਨ ਦੀ ਸਰਕਾਰੀ ਏਜੰਸੀ ਇਰਨਾ ਨੇ ਕਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਯਾਤਰੀਆਂ ਨੂੰ ਸਾਰੀਆਂ ਕਿਸਮਾਂ ਦੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਯਾਤਰੀ ਬਿਲਕੁਲ ਠੀਕ ਹਨ।
-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ