Fri, Apr 26, 2024
Whatsapp

ਪਾਰਕਿੰਗ ਝਗੜੇ ਨੂੰ ਲੈ ਕੇ ਹੋਏ ਕਤਲ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ

Written by  Joshi -- November 22nd 2017 03:36 PM -- Updated: November 22nd 2017 04:25 PM
ਪਾਰਕਿੰਗ ਝਗੜੇ ਨੂੰ ਲੈ ਕੇ ਹੋਏ ਕਤਲ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ

ਪਾਰਕਿੰਗ ਝਗੜੇ ਨੂੰ ਲੈ ਕੇ ਹੋਏ ਕਤਲ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ

27 ਫਰਵਰੀ ਨੂੰ ਐਡਵੋਕੇਟ ਅਮਰਪ੍ਰੀਤ ਸਿੰਘ ਨੂੰ ਫੇਸ 3ਬੀ -1, ਐਸ.ਏ.ਐਸ. ਨਗਰ 'ਚ ਪਾਰਕਿੰਗ ਵਰਗੇ ਮਾਮੂਲੀ ਜਹੇ ਝਗੜੇ ਨੂੰ ਲੈ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਪੁਰੀ ਨੇ ਫੈਸਲਾ ਸੁਣਾਉਂਦਿਆਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਪੀੜਤ ਦੇ ਘਰ ਦੇ ਸਾਹਮਣੇ ਪਾਰਕਿੰਗ ਦੇ ਮੁੱਦੇ 'ਤੇ ਥੋੜ੍ਹੇ ਜਿਹੇ ਝਗੜੇ ਦੇ ਬਾਅਦ ਉਸਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਜਸਵਿੰਦਰ ਸਿੰਘ, ਹਰਵਿੰਦਰ ਸਿੰਘ, ਰਜਤ ਸ਼ਰਮਾ, ਸੁਨੀਲ ਭਨੋਟ, ਕੇਵਨ ਸੁਸ਼ਾਂਤ ਅਤੇ ਵਿਸ਼ਾਲ ਸ਼ੇਰਾਵਤ ਵਿਰੁੱਧ ਵੀ ਦੋਸ਼ ਲੱਗੇ ਹਨ। ਪਾਰਕਿੰਗ ਝਗੜੇ ਨੂੰ ਲੈ ਕੇ ਹੋਏ ਕਤਲ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾਮੁਲਜ਼ਮ ਪੀੜਤ ਦੇ ਘਰ ਦੇ ਨੇੜੇ ਇਕ ਪੀਜੀ ਦੇ ਤੌਰ 'ਤੇ ਰਹਿ ਰਹੇ ਸਨ। —PTC News


  • Tags

Top News view more...

Latest News view more...