34 ਲੱਖ ਤੋਂ ਜ਼ਿਆਦਾ Fan Following ਵਾਲੇ ਪਰਮੀਸ਼ ਵਰਮਾ ਇੰਸਟਾਗ੍ਰਾਮ ‘ਤੇ ਸਿਰਫ 1 ਵਿਅਕਤੀ ਨੂੰ ਕਰਦੇ ਨੇ Follow, ਜਾਣੋ ਕੌਣ ਹੈ ਉਹ!

par
34 ਲੱਖ ਤੋਂ ਜ਼ਿਆਦਾ Fan Following ਵਾਲੇ ਪਰਮੀਸ਼ ਵਰਮਾ ਇੰਸਟਾਗ੍ਰਾਮ 'ਤੇ ਸਿਰਫ 1 ਵਿਅਕਤੀ ਨੂੰ ਕਰਦੇ ਨੇ Follow, ਜਾਣੋ ਕੌਣ ਹੈ ਉਹ!

34 ਲੱਖ ਤੋਂ ਜ਼ਿਆਦਾ Fan Following ਵਾਲੇ ਪਰਮੀਸ਼ ਵਰਮਾ ਇੰਸਟਾਗ੍ਰਾਮ ‘ਤੇ ਸਿਰਫ 1 ਵਿਅਕਤੀ ਨੂੰ ਕਰਦੇ ਨੇ Follow, ਜਾਣੋ ਕੌਣ ਹੈ ਉਹ!,ਪੰਜਾਬੀ ਇੰਡਸਟਰੀ ‘ਚ ਥੋੜੇ ਸਮੇਂ ‘ਚ ਪ੍ਰਸਿੱਧੀ ਖੱਟਣ ਵਾਲੇ ਨਾਮਵਾਰ ਗਾਇਕ, ਅਦਾਕਾਰ ਅਤੇ ਡਾਇਰੈਕਟਰ ਪਰਮੀਸ਼ ਵਰਮਾ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ।

par
34 ਲੱਖ ਤੋਂ ਜ਼ਿਆਦਾ Fan Following ਵਾਲੇ ਪਰਮੀਸ਼ ਵਰਮਾ ਇੰਸਟਾਗ੍ਰਾਮ ‘ਤੇ ਸਿਰਫ 1 ਵਿਅਕਤੀ ਨੂੰ ਕਰਦੇ ਨੇ Follow, ਜਾਣੋ ਕੌਣ ਹੈ ਉਹ!

ਹੋਰ ਪੜ੍ਹੋ:ਇਸ ਅਦਾਕਾਰਾ ਤੋਂ ਪੁਲਿਸ ਅਫਸਰ ਨੇ ਸ਼ਰੇਆਮ ਕੀਤੀ ਸ਼ਰਮਨਾਕ ਮੰਗ,ਖੁੱਲ੍ਹ ਗਈ ਪੋਲ

ਪਰਮੀਸ਼ ਵਰਮਾ ਨੌਜਵਾਨ ਦਰਸ਼ਕਾਂ ਵਿਚ ਇਕ ਪ੍ਰਭਾਵੀ ਚਿਹਰਾ ਹੈ। ਉਹਨਾਂ ਦੀ ਸ਼ਾਨਦਾਰ ਲੁੱਕ ਨੌਜਵਾਨਾਂ ਦਾ ਦਿਲ ਜਿੱਤ ਚੁੱਕੀ ਹੈ।ਗਾਲ ਨੀ ਕੱਢਣੀ, ਕੱਚੇ-ਪੱਕੇ ਯਾਰ, ਚਿੜੀ ਉੱਡ ਕਾਂ ਉੱਡ ਵਰਗੇ ਹਿੱਟ ਗੀਤ ਦੇਣ ਵਾਲੇ ਪਰਮੀਸ਼ ਵਰਮਾ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ।

par
34 ਲੱਖ ਤੋਂ ਜ਼ਿਆਦਾ Fan Following ਵਾਲੇ ਪਰਮੀਸ਼ ਵਰਮਾ ਇੰਸਟਾਗ੍ਰਾਮ ‘ਤੇ ਸਿਰਫ 1 ਵਿਅਕਤੀ ਨੂੰ ਕਰਦੇ ਨੇ Follow, ਜਾਣੋ ਕੌਣ ਹੈ ਉਹ!

ਤੁਹਾਨੂੰ ਦੱਸ ਦੇਈਏ ਕਿ ਉਹਨਾਂ ਦੇ ਇੰਸਟਾਗ੍ਰਾਮ ‘ਤੇ 34 ਲੱਖ ਤੋਂ ਵੀ ਵੱਧ ਫੋਲੋਵਰਸ ਹਨ। ਦੁਨੀਆਂ ਭਰ ‘ਚ ਬਹੁਤ ਸਾਰੇ ਪ੍ਰਸ਼ੰਸਕ ਉਹਨਾਂ ਨੂੰ ਇੰਸਟਾਗ੍ਰਾਮ ‘ਤੇ ਫੋਲੋ ਕਰਦੇ ਹਨ, ਪਰ ਪਰਮੀਸ਼ ਵਰਮਾ Instagram ‘ਤੇ ਕੇਵਲ ਇੱਕ ਹੀ ਵਿਅਕਤੀ ਨੂੰ ਫੋਲੋ ਕਰ ਰਹੇ ਹਨ।

ਹੋਰ ਪੜ੍ਹੋ:ਸ਼੍ਰੀ ਦਰਬਾਰ ਸਾਹਿਬ ਦੇ ਪੁਰਾਣੇ ਦਰਵਾਜ਼ਿਆਂ ਬਾਰੇ ਸੋਸ਼ਲ ਮੀਡੀਆ ‘ਤੇ ਫੈਲੀ ਅਫਵਾਹ ,ਜਥੇਦਾਰ ਨੇ ਦਿੱਤਾ ਵੱਡਾ ਬਿਆਨ

par
34 ਲੱਖ ਤੋਂ ਜ਼ਿਆਦਾ Fan Following ਵਾਲੇ ਪਰਮੀਸ਼ ਵਰਮਾ ਇੰਸਟਾਗ੍ਰਾਮ ‘ਤੇ ਸਿਰਫ 1 ਵਿਅਕਤੀ ਨੂੰ ਕਰਦੇ ਨੇ Follow, ਜਾਣੋ ਕੌਣ ਹੈ ਉਹ!

ਜਿਸ ਦਾ ਨਾਮ ਹੈ ਸੁਖਨ ਵਰਮਾ ਹੈ। ਦਰਅਸਲ, ਸੁਖਨ ਵਰਮਾ ਪਰਮੀਸ਼ ਦਾ ਛੋਟਾ ਭਰਾ ਹੈ।ਉਹ ਆਪਣੇ ਭਰਾ ਪਰਮੀਸ਼ ਨਾਲ ਮਜ਼ਬੂਤ ​​ਰਿਸ਼ਤਾ ਸਾਂਝਾ ਕਰਦਾ ਹੈ।ਉਹ ਦੋਵੇਂ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓਜ਼ ਨੂੰ ਸਾਂਝਾ ਕਰਦੇ ਰਹਿੰਦੇ ਹਨ।

-PTC News