Sat, Apr 20, 2024
Whatsapp

ਪ੍ਰਤਾਪ ਸਿੰਘ ਬਾਜਵਾ ਨੇ ਸੀ.ਐਮ.ਪੰਜਾਬ ਨੂੰ ਚਿੱਠੀ ਲਿਖ ਕੇ ਕੀਤੀ ਅਪੀਲ

Written by  Jagroop Kaur -- May 18th 2021 08:18 PM -- Updated: May 18th 2021 08:37 PM
ਪ੍ਰਤਾਪ ਸਿੰਘ ਬਾਜਵਾ ਨੇ ਸੀ.ਐਮ.ਪੰਜਾਬ ਨੂੰ ਚਿੱਠੀ ਲਿਖ ਕੇ ਕੀਤੀ ਅਪੀਲ

ਪ੍ਰਤਾਪ ਸਿੰਘ ਬਾਜਵਾ ਨੇ ਸੀ.ਐਮ.ਪੰਜਾਬ ਨੂੰ ਚਿੱਠੀ ਲਿਖ ਕੇ ਕੀਤੀ ਅਪੀਲ

ਕੋਰੋਨਾ ਮਹਾਮਾਰੀ ਦੌਰਾਨ ਸਾਰੇ ਹੀ ਦੇਸ਼ ਵਿਚ ਚਿੰਤਾ ਬਣੀ ਹੋਈ ਹੈ , ਸਰਕਾਰਾਂ ਆਪਣੇ ਪੱਖੋਂ ਕੰਮ ਕਰਹਿ ਹੈ ਤਾਂ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਦਿਤੀਆਂ ਜਾ ਸਕਣ , ਉਥੇ ਹੀ ਕੁਝ ਅਜਿਹੇ ਵੀ ਮੰਦਭਾਗੇ ਲੋਕ ਹਨ ਜਿੰਨਾ ਇਸ ਬਿਮਾਰੀ ਨਾਲ ਜਾਨ ਗੁਆ ਦਿੱਤੀ , ਇਹਨਾਂ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦੇਣ ਦੇ ਲਈ ਮੰਗਲਵਾਰ ਨੂੰ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖਿਆ ਜਿਸ ਵਿਚ ਉਹਨਾਂ ਮੁਖ ਮੰਤਰੀ ਤੋਂ ਅਪੀਲ ਕੀਤੀ ਕਿ , ਜੋ ਲੋਕ ਜਾਨਾਂ ਗੁਆ ਚੁਕੇ ਹਨ ਉਹਨਾਂ ਦੇ ਪਰਿਵਾਰਾਂ ਨੂੰ ਇਕ ਇਕ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਜਾਵੇ , ਤਾਂ ਜੋ ਉਹਨਾਂ ਨੂੰ ਕੁਝ ਸਹੂਲਤ ਮਿਲ ਸਕੇ।

Also Read | Second Wave of Coronavirus in India: PM Narendra Modi a ‘super-spreader’ of COVID-19, says IMA Vice PresidentPartap Singh Bajwa behaving like opposition leader'ਪ੍ਰਤਾਪ ਬਾਜਵਾ ਨੇ ਕਿਹਾ ਕਿ ਉਨ੍ਹਾਂ ਪਰਿਵਾਰਾਂ ਨੂੰ 1 ਲੱਖ ਰੁਪਏ ਜਾਰੀ ਕੀਤੇ ਜਾਨ ਤਾਂ ਜੋ ਮਾਪਿਆਂ ਨੂੰ ਗੁਆ ਚੁਕੇ ਬੱਚਿਆਂ ਦੀ ਭਲਾਈ ਹੋ ਸਕੇ , ਇਸ ਮਹਾਮਾਰੀ ਦੌਰਾਨ ਇਹਨਾਂ ਲੋਕਾਂ ਦੀ ਸਰ ਲੈਣਾ ਸਾਡਾ ਫਰਜ਼ ਹੈ। ਪੰਜਾਬ ਸਾਰਿਆਂ ਲਈ ਸਮਾਜ ਭਲਾਈ ਨੂੰ ਯਕੀਨੀ ਬਣਾਉਣ ਵਿੱਚ ਮੋਹਰੀ ਹੋਣਾ ਚਾਹੀਦਾ ਹੈ। Read More : ਅਗਲੇ ਹੁਕਮਾਂ ਤੱਕ ਦਸਵੀਂ ਓਪਨ ਬੋਰਡ ਦੇ ਇਮਤਿਹਾਨ ਕੀਤੇ ਮੁਲਵਤੀ

Top News view more...

Latest News view more...