ਕੁੜੀ ਨੂੰ ਸਹੇਲੀ ਦੇ ਪਿਤਾ ਨਾਲ ਹੋਇਆ ਪਿਆਰ , ਜਦੋਂ Phone 'ਤੇ ਕਿਹਾ ਜਾਨੂੰ ਕਿਵੇਂ ਹੋ ਤਾਂ ਪਿਆ ਪੰਗਾ

By Shanker Badra - September 16, 2019 3:09 pm

ਕੁੜੀ ਨੂੰ ਸਹੇਲੀ ਦੇ ਪਿਤਾ ਨਾਲ ਹੋਇਆ ਪਿਆਰ , ਜਦੋਂ Phone 'ਤੇ ਕਿਹਾ ਜਾਨੂੰ ਕਿਵੇਂ ਹੋ ਤਾਂ ਪਿਆ ਪੰਗਾ:ਪਠਾਨਕੋਟ : ਪਠਾਨਕੋਟ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਨੇ ਹੈਰਾਨ ਕਰ ਦਿੱਤਾ ਹੈ। ਜਿਥੇ ਇੱਕ ਕੁੜੀ ਨੂੰ ਆਪਣੀ ਹੀ ਸਹੇਲੀ ਦੇ ਪਿਤਾ ਨਾਲ ਪਿਆਰ ਹੋ ਗਿਆ ਹੈ ਅਤੇ ਇਹ ਸਭ ਕਾਫ਼ੀ ਸਮਾਂ ਚਲਦਾ ਰਿਹਾ ਹੈ।ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਬੇਟੀ ਆਪਣੇ ਪਿਤਾ ਦਾ ਮੋਬਾਈਲ ਚੱਲਾ ਰਹੀ ਸੀ।

Pathankot Girl love the friend father , After Two parties Fight ਕੁੜੀ ਨੂੰ ਸਹੇਲੀ ਦੇ ਪਿਤਾ ਨਾਲ ਹੋਇਆ ਪਿਆਰ , ਜਦੋਂ Phone 'ਤੇ ਕਿਹਾ ਜਾਨੂੰ ਕਿਵੇਂ ਹੋ ਤਾਂ ਪਿਆ ਪੰਗਾ

ਇਸ ਦੌਰਾਨ ਪਿਤਾ ਦੇ ਫੋਨ 'ਤੇ ਉਸ ਦੀ ਸਹੇਲੀ ਦਾ ਫੋਨ ਆਇਆ 'ਤੇ ਬੋਲੀ, 'ਜਾਨੂ ਕਿਵੇਂ ਹੋ ਅਤੇ ਅੱਗੋਂ ਫੋਨ 'ਤੇ ਜਾਨੂੰ ਸ਼ਬਦ ਸੁਣ ਕੇ ਬੇਟੀ ਬੋਲੀ, ਮੈਂ ਜਾਨੂ ਨਹੀਂ ਜਾਨੂੰ ਦੀ ਬੇਟੀ ਬੋਲ ਰਹੀ ਹਾਂ। ਇਸ ਤੋ ਬਾਅਦ ਕੁੜੀ ਨੇ ਫ਼ੋਨ ਕੱਟ ਦਿੱਤਾ। ਇਸ ਤੋਂ ਬਾਅਦ ਬੇਟੀ ਨੇ ਫੋਨ ਨੰਬਰ ਚੈੱਕ ਕੀਤਾ ਤਾਂ ਉਸ ਦੀ ਸਹੇਲੀ ਦਾ ਨੰਬਰ ਨਿਕਲਿਆ।

Pathankot Girl love the friend father , After Two parties Fight ਕੁੜੀ ਨੂੰ ਸਹੇਲੀ ਦੇ ਪਿਤਾ ਨਾਲ ਹੋਇਆ ਪਿਆਰ , ਜਦੋਂ Phone 'ਤੇ ਕਿਹਾ ਜਾਨੂੰ ਕਿਵੇਂ ਹੋ ਤਾਂ ਪਿਆ ਪੰਗਾ

ਜਦੋਂ ਬੇਟੀ ਅਤੇ ਉਸਦੀ ਮਾਂ ਸਹੇਲੀ ਦੇ ਘਰ ਉਸ ਨੂੰ ਸਮਝਾਉਣ ਲਈ ਗਏ ਤਾਂ ਦੋਵਾਂ ਧਿਰਾਂ 'ਚ ਲੜਾਈ ਹੋ ਗਈ। ਜਿਸ 'ਚ ਮਾਂ-ਬੇਟੀ ਜ਼ਖ਼ਮੀ ਹੋ ਗਈ ਹਨ। ਇਸ ਮਗਰੋਂ ਦੋਵੇਂ ਸਿਵਲ ਹਸਪਤਾਲ ਦੀ ਐਂਮਰਜੈਂਸੀ ਵਾਰਡ ਪਹੁੰਚੀਆਂ ਤੇ ਮੈਡੀਕਲ ਕਰਵਾਉਣ ਤੋਂ ਬਾਅਦ ਸਹੇਲੀ ਖ਼ਿਲਾਫ਼ ਪੁਲਿਸ 'ਚ ਸ਼ਿਕਾਇਤ ਦੇ ਦਿੱਤੀ। ਬੇਟੀ ਨੇ ਦੱਸਿਆ ਕਿ ਪਿਤਾ ਨੇ ਸਹੇਲੀ ਦਾ ਨੰਬਰ ਮੋਬਾਈਲ ਫੋਨ 'ਤੇ ਐਕਸਵਾਈ ਦੇ ਨਾਂ ਤੋਂ ਸੇਵ ਕੀਤਾ ਸੀ।

Pathankot Girl love the friend father , After Two parties Fight ਕੁੜੀ ਨੂੰ ਸਹੇਲੀ ਦੇ ਪਿਤਾ ਨਾਲ ਹੋਇਆ ਪਿਆਰ , ਜਦੋਂ Phone 'ਤੇ ਕਿਹਾ ਜਾਨੂੰ ਕਿਵੇਂ ਹੋ ਤਾਂ ਪਿਆ ਪੰਗਾ

ਓਧਰ ਦੂਜੇ ਧਿਰ ਦੀ ਕੁੜੀ ਨੇ ਇਨ੍ਹਾਂ ਸਾਰਿਆਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦੀ ਆਪਣੀ ਸਹੇਲੀ ਨਾਲ ਨਹੀਂ ਬਣਦੀ, ਇਸ ਲਈ ਉਹ ਆਪਣੇ ਪਿਤਾ ਦਾ ਨਾਂ ਲੈ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
-PTCNews

adv-img
adv-img