ਹੋਰ ਖਬਰਾਂ

ਪਠਾਨਕੋਟ : ਭਰਾ ਦੇ ਘਰ 'ਚ ਹੀ ਭੈਣ ਚਲਾ ਰਹੀ ਸੀ ਸੈਕਸ ਰੈਕੇਟ ਦਾ ਧੰਦਾ , ਗਲਤ ਕੰਮ ਕਰਦੇ ਫੜੇ ਜੋੜੇ

By Shanker Badra -- July 05, 2019 4:09 pm

ਪਠਾਨਕੋਟ : ਭਰਾ ਦੇ ਘਰ 'ਚ ਹੀ ਭੈਣ ਚਲਾ ਰਹੀ ਸੀ ਸੈਕਸ ਰੈਕੇਟ ਦਾ ਧੰਦਾ , ਗਲਤ ਕੰਮ ਕਰਦੇ ਫੜੇ ਜੋੜੇ:ਪਠਾਨਕੋਟ : ਸ਼ਹਿਰ ਦੇ ਮੁਹੱਲਾ ਢਾਕੀ 'ਚ ਪੁਲਿਸ ਨੇ ਅੱਜ ਸੈਕਸ ਰੈਕੇਟ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ।ਪੁਲਿਸ ਨੇ ਵੀਰਵਾਰ ਰਾਤ 11 ਵਜੇ ਛਾਪਾ ਮਾਰ ਕੇ ਧੰਦੇ ਨੂੰ ਚਲਾਉਣ ਵਾਲੀ ਔਰਤ ਸਮੇਤ 9 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।

Pathankot: Hone Woman Running sex racket , 9 young Arrested ਪਠਾਨਕੋਟ : ਭਰਾ ਦੇ ਘਰ 'ਚ ਹੀ ਭੈਣ ਚਲਾ ਰਹੀ ਸੀ ਸੈਕਸ ਰੈਕੇਟ ਦਾ ਧੰਦਾ , ਗਲਤ ਕੰਮ ਕਰਦੇ ਫੜੇ ਜੋੜੇ

ਮਿਲੀ ਜਾਣਕਾਰੀ ਅਨੁਸਾਰ ਇਕ ਮਹਿਲਾ ਪੂਰਾ ਰੈਕੇਟ ਆਪਣਾ ਭਰਾ ਦੇ ਘਰ 'ਚ ਕਾਫੀ ਸਮੇਂ ਤੋਂ ਚਲਾ ਰਹੀ ਸੀ। ਇਸ ਦੇ ਤਾਰ ਹੋਰ ਥਾਵਾਂ ਤੋਂ ਜੁੜੇ ਹੋਏ ਹਨ। ਪੁਲਿਸ ਨੇ ਮੌਕੇ 'ਤੇ ਕਰੀਬ 80 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।ਇਸ ਸਬੰਧ 'ਚ ਥਾਣਾ ਡਿਵੀਜ਼ਨ ਨੰਬਰ ਦੋ 'ਚ ਮਾਮਲਾ ਦਰਜ ਕੀਤਾ ਗਿਆ ਹੈ।

Pathankot: Hone Woman Running sex racket , 9 young Arrested ਪਠਾਨਕੋਟ : ਭਰਾ ਦੇ ਘਰ 'ਚ ਹੀ ਭੈਣ ਚਲਾ ਰਹੀ ਸੀ ਸੈਕਸ ਰੈਕੇਟ ਦਾ ਧੰਦਾ , ਗਲਤ ਕੰਮ ਕਰਦੇ ਫੜੇ ਜੋੜੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :Budget 2019 : ਮੋਦੀ ਸਰਕਾਰ ਦੇ ਬਜਟ ਵਿੱਚ ਕੀ ਰਿਹਾ ਖ਼ਾਸ , ਜਾਣੋਂ ਕੀ ਹੋਇਆ ਮਹਿੰਗਾ ਤੇ ਕੀ ਸਸਤਾ ?

ਇਸ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਕਿ ਸ਼ਹਿਰ ਦੇ ਡਾਕੀ ਮੁਹੱਲੇ 'ਚ ਸਥਿਤ ਇੱਕ ਮਕਾਨ 'ਚ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਹੈ।ਇਸ ਤੋਂ ਬਾਅਦ ਪੁਲਿਸ ਨੇ ਘਰ 'ਚ ਛਾਪਾ ਮਾਰਿਆ ਤੇ ਇਸ ਗੈਂਗ ਦਾ ਪਰਦਾਫਾਸ਼ ਕੀਤਾ।ਪੁਲਿਸ ਨੇ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
-PTCNews

  • Share