ਹੋਰ ਖਬਰਾਂ

ਪਟਿਆਲਾ ਦੀ ਵਿਕਾਸ ਕਾਲੋਨੀ 'ਚ ਬਜ਼ੁਰਗ ਔਰਤ ਦਾ ਕਤਲ , ਮੌਕੇ 'ਤੇ ਪੁੱਜੀ ਪੁਲਿਸ  

By Shanker Badra -- April 21, 2021 2:49 pm

ਪਟਿਆਲਾ : ਪਟਿਆਲਾ ਦੀ ਵਿਕਾਸ ਕਲੋਨੀ ਵਿਖੇ ਇੱਕ ਘਰ ਵਿੱਚ ਰਹਿ ਰਹੀ ਬਜ਼ੁਰਗ ਔਰਤ ਦਾ ਅੱਧੀ ਰਾਤ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ 'ਚ ਰਹਿ ਰਹੇ ਉਸ ਦੇ ਪੁੱਤਰਾਂ ਨੂੰ ਸਵੇਰੇ ਮਾਂ ਦੇ ਕਤਲ ਹੋਣ ਬਾਰੇ ਪਤਾ ਲੱਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ 

patiaala di vikas kaloni ch bajurag aurat da katal , ghar ch rahinde puttara nu savere lggiaa pata ਪਟਿਆਲਾ ਦੀ ਵਿਕਾਸ ਕਾਲੋਨੀ 'ਚ ਬਜ਼ੁਰਗ ਔਰਤ ਦਾ ਕਤਲ , ਮੌਕੇ 'ਤੇ ਪੁੱਜੀਪੁਲਿਸ

ਮ੍ਰਿਤਕਾ ਦੀ ਪਛਾਣ ਕਮਲੇਸ਼ ਰਾਣੀ ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਹ ਮਹਿਲਾ ਹਮਲਾਵਰਾਂ ਨਾਲ ਭਿੜ ਗਈ ਅਤੇ ਆਪਸੀ ਖਿੱਚ ਧੂਹ ਵਿੱਚ ਕਾਤਲਾਂ ਵੱਲੋਂ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਹੈ।

patiaala di vikas kaloni ch bajurag aurat da katal , ghar ch rahinde puttara nu savere lggiaa pata ਪਟਿਆਲਾ ਦੀ ਵਿਕਾਸ ਕਾਲੋਨੀ 'ਚ ਬਜ਼ੁਰਗ ਔਰਤ ਦਾ ਕਤਲ , ਮੌਕੇ 'ਤੇ ਪੁੱਜੀਪੁਲਿਸ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਔਰਤਾਂ ਦਾ ਚਿਹਰਾ ਟੇਪ ਨਾਲ ਲਿਪਟਿਆ ਹੋਇਆ ਤੇ ਹੱਥ ਬੰਨੇ ਹੋਏ ਸਨ।

patiaala di vikas kaloni ch bajurag aurat da katal , ghar ch rahinde puttara nu savere lggiaa pata ਪਟਿਆਲਾ ਦੀ ਵਿਕਾਸ ਕਾਲੋਨੀ 'ਚ ਬਜ਼ੁਰਗ ਔਰਤ ਦਾ ਕਤਲ , ਮੌਕੇ 'ਤੇ ਪੁੱਜੀਪੁਲਿਸ

ਪੜ੍ਹੋ ਹੋਰ ਖ਼ਬਰਾਂ : ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ , ਦਿੱਲੀ 'ਚ ਅੱਜ ਰਾਤ ਤੋਂ ਮੁੜ ਲੱਗੇਗਾ

ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਵੱਲੋਂ ਖਿੜਕੀ ਦਾ ਸ਼ੀਸ਼ਾ ਤੋੜ ਕੇ ਦਰਵਾਜ਼ੇ ਦੀ ਕੁੰਡੀ ਖੋਲੀ ,ਜਿਸ ਨਾਲ ਉਹ ਘਰ ਵਿੱਚ ਦਾਖਿਲ ਹੋਏ ਅਤੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਮਹਿਲਾ ਦੀ ਉਮਰ 62 ਸਾਲ ਦੱਸੀ ਜਾ ਰਹੀ ਹੈ।
-PTCNews

  • Share