Thu, Apr 25, 2024
Whatsapp

ਪਟਿਆਲਾ :ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠੀਆਂ ਨਰਸਾਂ ‘ਚੋਂ ਇੱਕ ਹੋਰ ਨਰਸ ਦੀ ਵਿਗੜੀ ਸਿਹਤ , ਹਸਪਤਾਲ ‘ਚ ਭਰਤੀ

Written by  Shanker Badra -- February 07th 2019 07:04 PM -- Updated: February 07th 2019 07:06 PM
ਪਟਿਆਲਾ :ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠੀਆਂ ਨਰਸਾਂ ‘ਚੋਂ ਇੱਕ ਹੋਰ ਨਰਸ ਦੀ ਵਿਗੜੀ ਸਿਹਤ , ਹਸਪਤਾਲ ‘ਚ ਭਰਤੀ

ਪਟਿਆਲਾ :ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠੀਆਂ ਨਰਸਾਂ ‘ਚੋਂ ਇੱਕ ਹੋਰ ਨਰਸ ਦੀ ਵਿਗੜੀ ਸਿਹਤ , ਹਸਪਤਾਲ ‘ਚ ਭਰਤੀ

ਪਟਿਆਲਾ :ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠੀਆਂ ਨਰਸਾਂ ‘ਚੋਂ ਇੱਕ ਹੋਰ ਨਰਸ ਦੀ ਵਿਗੜੀ ਸਿਹਤ , ਹਸਪਤਾਲ ‘ਚ ਭਰਤੀ:ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ 'ਚ 6 ਠੇਕਾ ਆਧਾਰਿਤ ਨਰਸਾਂ ਪਿਛਲੇ 3 ਦਿਨਾਂ ਤੋਂ ਰਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠੀਆਂ ਸਨ ਪਰ [caption id="attachment_252897" align="aligncenter" width="300"]Patiala Another nurse Disturb health deteriorated Hospital Admit ਪਟਿਆਲਾ : ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠੀਆਂ ਨਰਸਾਂ ‘ਚੋਂ ਇੱਕ ਹੋਰ ਨਰਸ ਦੀ ਵਿਗੜੀ ਸਿਹਤ , ਹਸਪਤਾਲ ‘ਚ ਭਰਤੀ[/caption] ਉਥੇ ਹੀ ਇਹਨਾਂ ਨਰਸਾਂ ਵਿਚੋਂ ਅੱਜ ਇੱਕ ਹੋਰ ਨਰਸ ਦੀ ਹਾਲਤ ਵਿਗੜ ਗਈ ਹੈ ,ਜਿਸ ਨੂੰ ਰਜਿੰਦਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠੀਆਂ ਨਰਸਾਂ ਸ਼ੀਤ ਲਹਿਰ ਦੇ ਚਲਦਿਆਂ ਵੀ ਡਟੀਆਂ ਹੋਈਆਂ ਹਨ। [caption id="attachment_252896" align="aligncenter" width="300"]Patiala Another nurse Disturb health deteriorated Hospital Admit ਪਟਿਆਲਾ : ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠੀਆਂ ਨਰਸਾਂ ‘ਚੋਂ ਇੱਕ ਹੋਰ ਨਰਸ ਦੀ ਵਿਗੜੀ ਸਿਹਤ , ਹਸਪਤਾਲ ‘ਚ ਭਰਤੀ[/caption] ਜਾਣਕਾਰੀ ਅਨੁਸਾਰ ਨਰਸ ਮਨਪ੍ਰੀਤ ਕੌਰ ਦੀ ਅੱਜ ਸ਼ਾਮ ਨੂੰ ਅਚਾਨਕ ਸਿਹਤ ਵਿਗੜ ਗਈ ਸੀ ,ਜਿਸ ਤੋਂ ਬਾਅਦ ਉਸਨੂੰ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਅੱਜ ਸਵੇਰੇ ਗੁਰਮੀਤ ਕੌਰ ਰਾਏ ਕੋਟ ਠੰਡ ਲੱਗਣ ਕਾਰਨ ਬਿਮਾਰ ਹੋ ਜਾਣ 'ਤੇ ਉਸ ਨੂੰ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿੱਚ ਸ਼ਿਫਟ ਕੀਤਾ ਗਿਆ ਸੀ। [caption id="attachment_252895" align="aligncenter" width="300"]Patiala Another nurse Disturb health deteriorated Hospital Admit ਪਟਿਆਲਾ : ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠੀਆਂ ਨਰਸਾਂ ‘ਚੋਂ ਇੱਕ ਹੋਰ ਨਰਸ ਦੀ ਵਿਗੜੀ ਸਿਹਤ , ਹਸਪਤਾਲ ‘ਚ ਭਰਤੀ[/caption] ਦੱਸ ਦੇਈਏ ਕਿ ਪਟਿਆਲਾ 'ਚ ਬੀਤੇ ਕੱਲ ਠੇਕਾ ਆਧਾਰਿਤ 6 ਨਰਸਾਂ ਸਵੇਰੇ ਚਾਰ ਵਜੇ ਦੇ ਕਰੀਬ ਰਜਿੰਦਰਾ ਹਸਪਤਾਲ ਦੀ ਬਿਲਡਿੰਗ ਦੀ ਸਿਖਰਲੀ ਮੰਜ਼ਿਲ 'ਤੇ ਚੜ੍ਹ ਗਈਆਂ ਸਨ।ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਹੱਥਾਂ ਪੈਰਾ ਦੀ ਪੈ ਗਈ ਸੀ।ਇਸ ਦੌਰਾਨ ਨਰਸਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਹੁਣ ਆਰ-ਪਾਰ ਦੀ ਲੜਾਈ ਲੜਨਗੀਆਂ। -PTCNews


Top News view more...

Latest News view more...