Wed, Apr 24, 2024
Whatsapp

ਪਟਿਆਲਾ :ਬੱਚਿਆਂ ਅਤੇ ਪਿੰਡ ਵਾਸੀਆਂ ਨੇ ਹੈੱਡਮਾਸਟਰ ਅਤੇ ਪੁਰਸ਼ ਅਧਿਆਪਕ ਖਿਲਾਫ਼ ਕੀਤਾ ਰੋਸ ਮੁਜ਼ਾਹਰਾ ,ਲਾਏ ਗੰਭੀਰ ਇਲਜ਼ਾਮ

Written by  Shanker Badra -- February 22nd 2019 01:36 PM
ਪਟਿਆਲਾ :ਬੱਚਿਆਂ ਅਤੇ ਪਿੰਡ ਵਾਸੀਆਂ ਨੇ ਹੈੱਡਮਾਸਟਰ ਅਤੇ ਪੁਰਸ਼ ਅਧਿਆਪਕ ਖਿਲਾਫ਼ ਕੀਤਾ ਰੋਸ ਮੁਜ਼ਾਹਰਾ ,ਲਾਏ ਗੰਭੀਰ ਇਲਜ਼ਾਮ

ਪਟਿਆਲਾ :ਬੱਚਿਆਂ ਅਤੇ ਪਿੰਡ ਵਾਸੀਆਂ ਨੇ ਹੈੱਡਮਾਸਟਰ ਅਤੇ ਪੁਰਸ਼ ਅਧਿਆਪਕ ਖਿਲਾਫ਼ ਕੀਤਾ ਰੋਸ ਮੁਜ਼ਾਹਰਾ ,ਲਾਏ ਗੰਭੀਰ ਇਲਜ਼ਾਮ

ਪਟਿਆਲਾ :ਬੱਚਿਆਂ ਅਤੇ ਪਿੰਡ ਵਾਸੀਆਂ ਨੇ ਹੈੱਡਮਾਸਟਰ ਅਤੇ ਪੁਰਸ਼ ਅਧਿਆਪਕ ਖਿਲਾਫ਼ ਕੀਤਾ ਰੋਸ ਮੁਜ਼ਾਹਰਾ ,ਲਾਏ ਗੰਭੀਰ ਇਲਜ਼ਾਮ:ਪਟਿਆਲਾ : ਪਟਿਆਲਾ ਦੇ ਭਾਨਰੀ ਮਿਡਲ ਸਕੂਲ ਦੀ ਹੈੱਡਮਾਸਟਰ ਅਤੇ ਇੱਕ ਪੁਰਸ਼ ਅਧਿਆਪਕ ਖਿਲਾਫ਼ ਪਿੰਡ ਵਾਸੀਆਂ ਨੇ ਰੋਸ ਮੁਜ਼ਾਹਰਾ ਕੀਤਾ ਹੈ। [caption id="attachment_260054" align="aligncenter" width="300"]Patiala Children and villagers headmaster and male teacher Against Protest ਪਟਿਆਲਾ : ਬੱਚਿਆਂ ਅਤੇ ਪਿੰਡ ਵਾਸੀਆਂ ਨੇ ਹੈੱਡਮਾਸਟਰ ਅਤੇ ਪੁਰਸ਼ ਅਧਿਆਪਕ ਖਿਲਾਫ਼ ਕੀਤਾ ਰੋਸ ਮੁਜ਼ਾਹਰਾ , ਲਾਏ ਗੰਭੀਰ ਇਲਜ਼ਾਮ[/caption] ਇਸ ਦੌਰਾਨ ਜਿਥੇ ਪਿੰਡ ਵਾਸੀਆਂ ਨੇ ਸਕੂਲ ਦੇ ਗੇਟ ਬੰਦ ਕਰ ਦਿੱਤੇ ਸਨ।ਓਥੇ ਹੀ ਸਕੂਲੀ ਲੜਕੀਆਂ ਨੇ ਹੈੱਡਮਾਸਟਰ ਦੇ ਖਿਲਾਫ਼ ਜਾਤੀ ਸੂਚਕ ਸ਼ਬਦ ਕਹਿਣ ਦੇ ਵੀ ਇਲਜ਼ਾਮ ਲਗਾਏ ਹਨ। [caption id="attachment_260053" align="aligncenter" width="300"]Patiala Children and villagers headmaster and male teacher Against Protest ਪਟਿਆਲਾ : ਬੱਚਿਆਂ ਅਤੇ ਪਿੰਡ ਵਾਸੀਆਂ ਨੇ ਹੈੱਡਮਾਸਟਰ ਅਤੇ ਪੁਰਸ਼ ਅਧਿਆਪਕ ਖਿਲਾਫ਼ ਕੀਤਾ ਰੋਸ ਮੁਜ਼ਾਹਰਾ , ਲਾਏ ਗੰਭੀਰ ਇਲਜ਼ਾਮ[/caption] ਇਸ ਦੇ ਨਾਲ ਹੀ ਸਕੂਲੀ ਲੜਕੀਆਂ ਨੇ ਪੁਰਸ਼ ਅਧਿਆਪਕ 'ਤੇ ਗਲਤ ਹਰਕਤਾਂ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੁਲਭੂਸ਼ਨ ਸਿੰਘ ਬਾਜਵਾ ਮੌਕੇ 'ਤੇ ਪੁੱਜੇ ਹਨ।ਮਿਡਲ ਸਕੂਲ ਦੀਆਂ ਲੜਕੀਆਂ ਅਤੇ ਪਿੰਡ ਵਾਸੀਆਂ ਨੇ ਦੋਹਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। -PTCNews


Top News view more...

Latest News view more...