Sat, Apr 20, 2024
Whatsapp

ਪਟਿਆਲਾ 'ਚ ਵਾਪਰਿਆ ਇੱਕ ਖੌਫਨਾਕ ਹਾਦਸਾ, ਪਤੀ ਵੱਲੋ ਪਤਨੀ ਨੂੰ ਇਸ ਤਰਾਂ ਦਿੱਤੀ ਦਰਦਨਾਕ ਮੌਤ

Written by  Joshi -- October 11th 2018 11:59 AM -- Updated: October 11th 2018 02:50 PM
ਪਟਿਆਲਾ 'ਚ ਵਾਪਰਿਆ ਇੱਕ ਖੌਫਨਾਕ ਹਾਦਸਾ, ਪਤੀ ਵੱਲੋ ਪਤਨੀ ਨੂੰ ਇਸ ਤਰਾਂ ਦਿੱਤੀ ਦਰਦਨਾਕ ਮੌਤ

ਪਟਿਆਲਾ 'ਚ ਵਾਪਰਿਆ ਇੱਕ ਖੌਫਨਾਕ ਹਾਦਸਾ, ਪਤੀ ਵੱਲੋ ਪਤਨੀ ਨੂੰ ਇਸ ਤਰਾਂ ਦਿੱਤੀ ਦਰਦਨਾਕ ਮੌਤ

ਪਟਿਆਲਾ 'ਚ ਵਾਪਰਿਆ ਇੱਕ ਖੌਫਨਾਕ ਹਾਦਸਾ, ਪਤੀ ਵੱਲੋ ਪਤਨੀ ਨੂੰ ਇਸ ਤਰਾਂ ਦਿੱਤੀ ਦਰਦਨਾਕ ਮੌਤ ਪਟਿਆਲਾ: ਪਟਿਆਲਾ ਦੇ ਪਿੰਡ ਲੰਗ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਵੱਲੋ ਆਪਣੀ ਪਤਨੀ ਦਾ ਬੇਹਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਪਿੰਡ ਲੰਗ ਦੇ ਵਸਨੀਕ ਲਖਵਿੰਦਰ ਸਿੰਘ ਨੇ ਆਪਣੀ ਪਤਨੀ ਦੇ ਸਿਰ 'ਚ ਕੁਹਾੜੀ ਨਾਲ ਕਈ ਵਾਰ ਕੀਤੇ, ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਹੋਰ ਪੜ੍ਹੋ: ਗੁਰਦਾਸਪੁਰ ‘ਚ 12 ਸਾਲ ਦੇ ਲੜਕੇ ਨੇ ਆਪਣੀ ਭੂਆ ਦੀ ਨਬਾਲਿਗ ਲੜਕੀ ਨਾਲ ਕੀਤਾ ਬਲਾਤਕਾਰ ਉਹਨਾਂ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਲਖਵਿੰਦਰ ਸਿੰਘ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਜਿਸ ਦੌਰਾਨ ਉਸ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਵਲੋਂ ਲਖਵਿੰਦਰ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਹਾਲੇ ਫਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫ ਵਿੱਚ ਲਿਆ ਜਾਵੇਗਾ।


Top News view more...

Latest News view more...