ਹੋਰ ਖਬਰਾਂ

ਵਿਆਹੁਤਾ ਔਰਤ ਨੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਘਰ ਬੁਲਾਇਆ ਆਸ਼ਿਕ , ਜਦੋਂ ਪਤੀ ਨੂੰ ਲੱਗੀ ਭਿਣਕ ਤਾਂ ਹੋਇਆ ਇਹ

By Shanker Badra -- July 16, 2019 2:07 pm -- Updated:Feb 15, 2021

ਵਿਆਹੁਤਾ ਔਰਤ ਨੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਘਰ ਬੁਲਾਇਆ ਆਸ਼ਿਕ , ਜਦੋਂ ਪਤੀ ਨੂੰ ਲੱਗੀ ਭਿਣਕ ਤਾਂ ਹੋਇਆ ਇਹ :ਪਟਿਆਲਾ : ਪੰਜਾਬ ‘ਚ ਇੱਕ ਵਾਰ ਫਿਰ ਨਜਾਇਜ਼ ਸਬੰਧਾਂ ਵਰਗੇ ਖਤਰਨਾਕ ਰਿਸ਼ਤਿਆਂ ਨੇ ਇਕ ਪਰਿਵਾਰ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਪਟਿਆਲਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਥੇ ਇੱਕ ਵਿਆਹੁਤਾ ਔਰਤ ਨੂੰ ਕੁਵਾਰੇ ਨੌਜਵਾਨ ਨਾਲ ਇਸ਼ਕ ਹੋ ਗਿਆ ਪਰ ਉਨ੍ਹਾਂ ਦਾ ਇਹ ਇਸ਼ਕ ਜ਼ਿਆਦਾ ਸਮਾਂ ਚੱਲ ਸਕਿਆ।

Patiala Married woman husband giving Tablets Ashik called the house
ਵਿਆਹੁਤਾ ਔਰਤ ਨੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਘਰ ਬੁਲਾਇਆ ਆਸ਼ਿਕ , ਜਦੋਂ ਪਤੀ ਨੂੰ ਲੱਗੀ ਭਿਣਕ ਤਾਂ ਹੋਇਆ ਇਹ

ਪ੍ਰਾਪਤ ਜਾਣਕਾਰੀ ਅਨੁਸਾਰ ਵਿਆਹੁਤਾ ਔਰਤ ਨੇ ਆਪਣੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਆਪਣੇ ਆਸ਼ਿਕ ਨੂੰ ਘਰ ਬੁਲਾ ਲਿਆ। ਜਦੋਂ ਸਵੇਰੇ ਇਸ ਦੀ ਭਿਣਕ ਪਤੀ ਨੂੰ ਲੱਗੀ ਤਾਂ ਉਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ। ਇਸ ਮਗਰੋਂ ਪਰਿਵਾਰ ਵਾਲਿਆਂ ਨੇ ਉਸ ਦੀ ਖੂਬ ਕੁੱਟਮਾਰ ਕੀਤੀ ਅਤੇ ਲੱਤਾਂ ਤੋੜ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਦਾ ਪ੍ਰੇਮੀ ਉਨ੍ਹਾਂ ਦਾ ਗੁਆਂਢੀ ਨੌਜਵਾਨ ਹੀ ਹੈ।

Patiala Married woman husband giving Tablets Ashik called the house
ਵਿਆਹੁਤਾ ਔਰਤ ਨੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਘਰ ਬੁਲਾਇਆ ਆਸ਼ਿਕ , ਜਦੋਂ ਪਤੀ ਨੂੰ ਲੱਗੀ ਭਿਣਕ ਤਾਂ ਹੋਇਆ ਇਹ

ਦੱਸਿਆ ਜਾਂਦਾ ਹੈ ਕਿ ਸਾਹਿਬ ਨਗਰ ਥੇੜੀ 'ਚ ਰਹਿਣ ਵਾਲਾ 25 ਸਾਲਾ ਨੌਜਵਾਨ ਮਿੰਨੀ ਸਕੱਤਰ ਸਥਿਤ ਸੇਵਾ ਕੇਂਦਰ 'ਚ ਕੰਮ ਕਰਦਾ ਹੈ ਅਤੇ ਜਿਮ ਦਾ ਸ਼ੌਕੀਨ ਹੈ। ਇਸ ਕਰਕੇ ਪਿਛਲੀ ਗਲੀ 'ਚ ਰਹਿਣ ਵਾਲੀ ਇੱਕ ਔਰਤ ਦਾ ਉਸ 'ਤੇ ਦਿਲ ਆ ਗਿਆ ਅਤੇ ਦੋਵਾਂ 'ਚ ਪ੍ਰੇਮ ਸਬੰਧ ਬਣ ਗਏ। ਉਕਤ ਮਹਿਲਾ ਦਾ ਪਤੀ ਆਟੋ ਚਲਾਉਂਦਾ ਹੈ।

Patiala Married woman husband giving Tablets Ashik called the house
ਵਿਆਹੁਤਾ ਔਰਤ ਨੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਘਰ ਬੁਲਾਇਆ ਆਸ਼ਿਕ , ਜਦੋਂ ਪਤੀ ਨੂੰ ਲੱਗੀ ਭਿਣਕ ਤਾਂ ਹੋਇਆ ਇਹ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੇ ਦਫ਼ਤਰੀ ਸਮੇਂ ਦੌਰਾਨ ਵਰਤਿਆ ਮੋਬਾਇਲ ਤੇ ਇੰਟਰਨੈੱਟ ਤਾਂ ਹੋਵੋਗੇ ਸਸਪੈਂਡ , ਹੁਕਮ ਜਾਰੀ

ਇਸ ਦੌਰਾਨ ਉਕਤ ਮਹਿਲਾ ਨੇ ਬੀਤੀ ਦਿਨੀਂ ਰਾਤ ਨੂੰ ਆਪਣੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਖੁਆ ਕੇ ਉਕਤ ਨੌਜਵਾਨ ਨੂੰ ਘਰ ਬੁਲਾ ਲਿਆ ਸੀ। ਜਦੋਂ ਸਵੇਰੇ ਮਹਿਲਾ ਦੇ ਪਤੀ ਦੀ ਨੀਂਦ ਖੁੱਲ੍ਹ ਗਈ ਤਾਂ ਉਸ ਨੇ ਦੋਵਾਂ ਨੂੰ ਰੰਗੇ ਹੱਥੀ ਫੜ੍ਹ ਲਿਆ। ਇਸ ਤੋਂ ਬਾਅਦ ਪੁਲਿਸ ਨੇ ਜ਼ਖਮੀ ਨੌਜਵਾਨ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
-PTCNews

  • Share