ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਦਾ ਤਬਾਦਲਾ , ਹੁਣ ਏਡੀਸੀ ਪੂਨਮਦੀਪ ਕੌਰ ਕਮਿਸ਼ਨਰ ਨਿਯੁਕਤ

By Shanker Badra - September 25, 2019 8:09 am

ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਦਾ ਤਬਾਦਲਾ , ਹੁਣ ਏਡੀਸੀ ਪੂਨਮਦੀਪ ਕੌਰ ਕਮਿਸ਼ਨਰ ਨਿਯੁਕਤ:ਪਟਿਆਲਾ : ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਦਾ ਤਬਾਦਲਾ ਕੀਤਾ ਗਿਆ ਹੈ। ਹੁਣ ਪਟਿਆਲਾ ਦੀ ਏਡੀਸੀ ਪੂਨਮਦੀਪ ਕੌਰ ਨੂੰ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ।

Patiala Municipal Corporation Commissioner transfer , ADC Poonam Deep Kaur Appointed Commissioner ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਦਾ ਤਬਾਦਲਾ , ਹੁਣ ਏਡੀਸੀ ਪੂਨਮਦੀਪ ਕੌਰ ਕਮਿਸ਼ਨਰ ਨਿਯੁਕਤ

ਇਸ ਦੇ ਨਾਲ ਹੀ ਏਡੀਸੀ ਪੂਨਮਦੀਪ ਕੌਰ ਦੀ ਥਾਂ 'ਤੇ ਪ੍ਰੀਤੀ ਯਾਦਵ ਨੂੰ ਪਟਿਆਲਾ ਦਾ ਏਡੀਸੀ ਨਿਯੁਕਤ ਕੀਤਾ ਗਿਆ ਹੈ।

Patiala Municipal Corporation Commissioner transfer , ADC Poonam Deep Kaur Appointed Commissioner Patiala Municipal Corporation Commissioner transfer , ADC Poonam Deep Kaur Appointed Commissioner ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਦਾ ਤਬਾਦਲਾ , ਹੁਣ ਏਡੀਸੀ ਪੂਨਮਦੀਪ ਕੌਰ ਕਮਿਸ਼ਨਰ ਨਿਯੁਕਤ

ਦੱਸ ਦੇਈਏ ਕਿ ਨਗਰ ਨਿਗਮ ਦੇ ਮੌਜੂਦਾ ਕਮਿਸ਼ਨਰ ਗੁਰਪ੍ਰੀਤ ਸਿੰਘ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
-PTCNews

adv-img
adv-img