ਪਟਿਆਲਾ NCC ਟ੍ਰੇਨਿੰਗ ਜਹਾਜ਼ ਹਾਦਸੇ ‘ਚ ਮਾਰੇ ਗਏ ਵਿੰਗ ਕਮਾਂਡਰ ਦੀ ਪਿੰਡ ਪੁੱਜੀ ਮ੍ਰਿਤਕ ਦੇਹ

Patiala plane Crash Accident killed Wing Commander dead body reached the village
ਪਟਿਆਲਾ NCC ਟ੍ਰੇਨਿੰਗ ਜਹਾਜ਼ ਹਾਦਸੇ 'ਚ ਮਾਰੇ ਗਏ ਵਿੰਗ ਕਮਾਂਡਰ ਦੀ ਪਿੰਡ ਪੁੱਜੀ ਮ੍ਰਿਤਕ ਦੇਹ   

ਪਟਿਆਲਾ NCC ਟ੍ਰੇਨਿੰਗ ਜਹਾਜ਼ ਹਾਦਸੇ ‘ਚ ਮਾਰੇ ਗਏ ਵਿੰਗ ਕਮਾਂਡਰ ਦੀ ਪਿੰਡ ਪੁੱਜੀ ਮ੍ਰਿਤਕ ਦੇਹ:ਗੁਰਦਾਸਪੁਰ : ਪਟਿਆਲਾ ‘ਚ ਬੀਤੇ ਕੱਲ੍ਹ ਐੱਨਸੀਸੀ ਦੇ ਹਾਦਸਾ ਗ੍ਰਸਤ ਹੋਏ ਟਰੇਨਿੰਗ ਜਹਾਜ਼ ਵਿਚ ਮੌਤ ਦੀ ਭੇਟ ਚੜ੍ਹੇ ਪਾਇਲਟ ਗੁਰਪ੍ਰੀਤ ਸਿੰਘ ਚੀਮਾ ਦੀ ਮ੍ਰਿਤਕ ਦੇਹ ਨੂੰ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿਖੇ ਪਹੁੰਚ ਗਈ ਹੈ।

Patiala plane Crash Accident killed Wing Commander dead body reached the village
ਪਟਿਆਲਾ NCC ਟ੍ਰੇਨਿੰਗ ਜਹਾਜ਼ ਹਾਦਸੇ ‘ਚ ਮਾਰੇ ਗਏ ਵਿੰਗ ਕਮਾਂਡਰ ਦੀ ਪਿੰਡ ਪੁੱਜੀ ਮ੍ਰਿਤਕ ਦੇਹ

ਇਸ ਦੌਰਾਨ ਮ੍ਰਿਤਕ ਗੁਰਪ੍ਰੀਤ ਸਿੰਘ ਚੀਮਾ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਆਲੋਵਾਲ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦਾ ਅਤਿੰਮ ਸੰਸਕਾਰ ਕੀਤਾ ਜਾਵੇਗਾ।

Patiala plane Crash Accident killed Wing Commander dead body reached the village
ਪਟਿਆਲਾ NCC ਟ੍ਰੇਨਿੰਗ ਜਹਾਜ਼ ਹਾਦਸੇ ‘ਚ ਮਾਰੇ ਗਏ ਵਿੰਗ ਕਮਾਂਡਰ ਦੀ ਪਿੰਡ ਪੁੱਜੀ ਮ੍ਰਿਤਕ ਦੇਹ

ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਪੁੱਤਰ ਕੁਲਜੀਤ ਸਿੰਘ ਆਲੋਵਾਲ ਜ਼ਿਲ੍ਹਾ ਗੁਰਦਾਸਪੁਰਦਾ ਰਹਿਣ ਵਾਲਾ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਸਮੇਤ ਚਾਰ ਭੈਣ ਭਰਾ ਹਨ। ਉਸ ਦੇ 2 ਭਰਾ ਖੇਤੀਬਾੜੀ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਪਤਨੀ ਨਵਨੀਤ ਕੌਰ 2 ਬੱਚੇ 18 ਸਾਲ ਦੀ ਧੀ 13 ਸਾਲ ਦੀ ਬੇਟਾ ਹੈ।
-PTCNews