ਅਰਵਿੰਦ ਕੇਜਰੀਵਾਲ ਕੱਲ੍ਹ ਪਟਿਆਲਾ ‘ਚ ਨੀਨਾ ਮਿੱਤਲ ਦੇ ਹੱਕ ‘ਚ ਕਰਨਗੇ ਰੋਡ ਸ਼ੋਅ

ar
ਅਰਵਿੰਦ ਕੇਜਰੀਵਾਲ ਕੱਲ੍ਹ ਪਟਿਆਲਾ 'ਚ ਨੀਨਾ ਮਿੱਤਲ ਦੇ ਹੱਕ 'ਚ ਕਰਨਗੇ ਰੋਡ ਸ਼ੋਅ

ਅਰਵਿੰਦ ਕੇਜਰੀਵਾਲ ਕੱਲ੍ਹ ਪਟਿਆਲਾ ‘ਚ ਨੀਨਾ ਮਿੱਤਲ ਦੇ ਹੱਕ ‘ਚ ਕਰਨਗੇ ਰੋਡ ਸ਼ੋਅ,ਪਟਿਆਲਾ: ਪੰਜਾਬ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਕ ਨੇੜੇ ਆ ਰਹੀ ਹੈ, ਉਵੇਂ-ਉਵੇਂ ਸਿਆਸਤਦਾਨਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।

ar
ਅਰਵਿੰਦ ਕੇਜਰੀਵਾਲ ਕੱਲ੍ਹ ਪਟਿਆਲਾ ‘ਚ ਨੀਨਾ ਮਿੱਤਲ ਦੇ ਹੱਕ ‘ਚ ਕਰਨਗੇ ਰੋਡ ਸ਼ੋਅ

ਹੋਰ ਪੜ੍ਹੋ:ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ‘ਚ ਕਰਨਗੇ ਤਿੰਨ ਰੈਲੀਆਂ

ਇਸ ਦੌਰਾਨ ਕੱਲ੍ਹ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੋਡ ਸ਼ੋਅ ਕੱਢਣਗੇ।

ਮਿਲੀ ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ ਕੱਲ੍ਹ ਸਵੇਰੇ 9 ਵਜੇ ਆਪਣਾ ਰੋਡ ਸ਼ੋਅ ਨਾਭਾ ਤੋਂ ਆਰੰਭ ਕਰਨਗੇ।ਜਿਸ ਦੇ ਤਹਿਤ ਪਟਿਆਲਾ 10 ਵਜੇ ਅਤੇ ਰਾਜਪੁਰਾ 12 ਵਜੇ ਪਹੁੰਚੇਗਾ।

ਹੋਰ ਪੜ੍ਹੋ:ਪ੍ਰਧਾਨ ਮੰਤਰੀ ਮੋਦੀ ਨੇ ਜਨਮ ਦਿਨ ‘ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਤੀ ਵਧਾਈ, ਕੇਜਰੀਵਾਲ ਨੇ ਕਿਹਾ ਇਹ!

ar
ਅਰਵਿੰਦ ਕੇਜਰੀਵਾਲ ਕੱਲ੍ਹ ਪਟਿਆਲਾ ‘ਚ ਨੀਨਾ ਮਿੱਤਲ ਦੇ ਹੱਕ ‘ਚ ਕਰਨਗੇ ਰੋਡ ਸ਼ੋਅ

ਜ਼ਿਕਰਯੋਗ ਹੈ ਕਿ ਪੰਜਾਬ ‘ਚ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਪੰਜਾਬ ‘ਚ 19 ਮਈ ਨੂੰ 13 ਸੀਟਾਂ ‘ਤੇ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News