Wed, Apr 24, 2024
Whatsapp

ਪਟਿਆਲਾ: ASI ਜਗਜੀਤ ਭੁੱਲਰ ਨੇ ਆਪਣੇ ਆਪ ਨੂੰ ਮਾਰੀ ਗੋਲੀ, ਹੋਈ ਮੌਤ, ਅੱਜ ਸੀ ਜਨਮਦਿਨ

Written by  Jashan A -- February 04th 2019 12:23 PM -- Updated: February 04th 2019 01:23 PM
ਪਟਿਆਲਾ: ASI ਜਗਜੀਤ ਭੁੱਲਰ ਨੇ ਆਪਣੇ ਆਪ ਨੂੰ ਮਾਰੀ ਗੋਲੀ, ਹੋਈ ਮੌਤ, ਅੱਜ ਸੀ ਜਨਮਦਿਨ

ਪਟਿਆਲਾ: ASI ਜਗਜੀਤ ਭੁੱਲਰ ਨੇ ਆਪਣੇ ਆਪ ਨੂੰ ਮਾਰੀ ਗੋਲੀ, ਹੋਈ ਮੌਤ, ਅੱਜ ਸੀ ਜਨਮਦਿਨ

ਪਟਿਆਲਾ: ASI ਜਗਜੀਤ ਭੁੱਲਰ ਨੇ ਆਪਣੇ ਆਪ ਨੂੰ ਮਾਰੀ ਗੋਲੀ, ਹੋਈ ਮੌਤ, ਅੱਜ ਸੀ ਜਨਮਦਿਨ,ਪਟਿਆਲਾ : ਪਟਿਆਲਾ ਤੋਂ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਪੁਲਿਸ ਅਫ਼ਸਰ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਪੁਲਿਸ ਅਫ਼ਸਰ ਦਾ ਨਾਮ ਜਗਜੀਤ ਸਿੰਘ ਭੁੱਲਰ ਹੈ ਤੇ ਇਸ ਦਾ ਅੱਜ ਜਨਮਦਿਨ ਸੀ। [caption id="attachment_250731" align="aligncenter" width="300"]pti ਪਟਿਆਲਾ: ASI ਜਗਜੀਤ ਭੁੱਲਰ ਨੇ ਆਪਣੇ ਆਪ ਨੂੰ ਮਾਰੀ ਗੋਲੀ, ਹੋਈ ਮੌਤ, ਅੱਜ ਸੀ ਜਨਮਦਿਨ[/caption] ਘਟਨਾ ਤੋਂ ਬਾਅਦ ਗੰਭੀਰ ਹਾਲਤ ਵਿਚ ਅਮਰ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। [caption id="attachment_250730" align="aligncenter" width="300"]pti ਪਟਿਆਲਾ: ASI ਜਗਜੀਤ ਭੁੱਲਰ ਨੇ ਆਪਣੇ ਆਪ ਨੂੰ ਮਾਰੀ ਗੋਲੀ, ਹੋਈ ਮੌਤ, ਅੱਜ ਸੀ ਜਨਮਦਿਨ[/caption] ਦੱਸ ਦੇਈਏ ਕਿ ਮ੍ਰਿਤਕ ਜਗਜੀਤ ਸਿੰਘ ਭੁੱਲਰ ਪਟਿਆਲਾ ਪੁਲਿਸ 'ਚ ASI ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। -PTC News


Top News view more...

Latest News view more...