Thu, Apr 25, 2024
Whatsapp

ਪਟਿਆਲਾ: ਪਿਛਲੇ ਦਿਨੀਂ ਹੋਈ ਮੁਠਭੇੜ 'ਚ ਭੱਜੇ ਤਿੰਨ ਬਦਮਾਸ਼ ਪਟਿਆਲਾ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ, 4 ਸੂਬਿਆਂ 'ਚ ਸਨ ਵਾਂਟੇਡ

Written by  Jashan A -- February 04th 2019 10:49 AM -- Updated: February 04th 2019 01:43 PM
ਪਟਿਆਲਾ: ਪਿਛਲੇ ਦਿਨੀਂ ਹੋਈ ਮੁਠਭੇੜ 'ਚ ਭੱਜੇ ਤਿੰਨ ਬਦਮਾਸ਼ ਪਟਿਆਲਾ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ, 4 ਸੂਬਿਆਂ 'ਚ ਸਨ ਵਾਂਟੇਡ

ਪਟਿਆਲਾ: ਪਿਛਲੇ ਦਿਨੀਂ ਹੋਈ ਮੁਠਭੇੜ 'ਚ ਭੱਜੇ ਤਿੰਨ ਬਦਮਾਸ਼ ਪਟਿਆਲਾ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ, 4 ਸੂਬਿਆਂ 'ਚ ਸਨ ਵਾਂਟੇਡ

ਪਟਿਆਲਾ: ਪਿਛਲੇ ਦਿਨੀਂ ਹੋਈ ਮੁਠਭੇੜ 'ਚ ਭੱਜੇ ਤਿੰਨ ਬਦਮਾਸ਼ ਪਟਿਆਲਾ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ, 4 ਸੂਬਿਆਂ 'ਚ ਸਨ ਵਾਂਟੇਡ,ਪਟਿਆਲਾ: ਪਟਿਆਲਾ ਪੁਲਿਸ ਨੂੰ ਵੱਡੀ ਸਫ਼ਲਤਾ ਉਸ ਸਮੇਂ ਮਿਲੀ ਜਦੋ ਉਹਨਾਂ ਨੇ 3 ਬਦਨਾਮ ਬਦਮਾਸ਼ਾਂ ਨੂੰ ਦਬੋਚਿਆ। ਜਿੰਨਾਂ 'ਚੋਂ ਨਵ ਲਹੌਰੀਆਂ, ਅੰਕੁਰ ਸਿੰਘ ਤੇ ਛੋਟੂ ਦਾ ਨਾਮ ਸ਼ਾਮਿਲ ਹੈ।ਪੁਲਿਸ ਨੇ ਇਹਨਾਂ ਆਰੋਪੀਆਂ ਨੂੰ ਬੀਤੀ ਦੇਰ ਰਾਤ ਹਰਿਆਣਾ ਸਰਹੱਦ ਤੋਂ ਕਾਬੂ ਕੀਤਾ ਹੈ। [caption id="attachment_250692" align="aligncenter" width="300"]Patiala Police; arrests 3 wanted criminals ਪਟਿਆਲਾ: ਪਿਛਲੇ ਦਿਨੀਂ ਹੋਈ ਮੁਠਭੇੜ 'ਚ ਭੱਜੇ ਤਿੰਨ ਬਦਮਾਸ਼ ਪਟਿਆਲਾ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ, 4 ਸੂਬਿਆਂ 'ਚ ਸਨ ਵਾਂਟੇਡ[/caption] ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ 4 ਸੂਬਿਆਂ 'ਚ ਵਾਂਟੇਡ ਸਨ। ਪੰਜਾਬ, ਹਰਿਆਣਾ ਦਿੱਲੀ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਇਹਨਾਂ ਦੀ ਭਾਲ 'ਚ ਸੀ। ਪਟਿਆਲਾ ਪੁਲਿਸ ਇਹਨਾਂ ਬਦਮਾਸ਼ਾਂ ਤੋਂ ਹਥਿਆਰ, ਗੋਲਾ ਬਾਰੂਦ,ਕਾਰਤੂਸ ਆਦਿ ਬਰਾਮਦ ਕੀਤਾ ਹੈ। [caption id="attachment_250673" align="aligncenter" width="300"]patiala ਪਟਿਆਲਾ: ਪਿਛਲੇ ਦਿਨੀਂ ਹੋਈ ਮੁਠਭੇੜ 'ਚ ਭੱਜੇ ਤਿੰਨ ਬਦਮਾਸ਼ ਪਟਿਆਲਾ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ, 4 ਸੂਬਿਆਂ 'ਚ ਸਨ ਵਾਂਟੇਡ[/caption] ਇਸ ਤੋਂ ਪਹਿਲਾਂ 2 ਫਰਵਰੀ 2019 ਨੂੰ ਪਟਿਆਲਾ ਪੁਲਿਸ 'ਤੇ ਇਹਨਾਂ ਬਦਮਾਸ਼ਾਂ ਵਿਚਾਲੇ ਫਾਇਰਿੰਗ ਹੋਈ ਸੀ। ਪਰ ਇਹ ਬਦਮਾਸ਼ ਭੱਜਣ 'ਚ ਕਾਮਯਾਬ ਹੋ ਗਏ ਸਨ। ਪਰ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ ਦੋਸ਼ੀ ਲਾਰੇਸ ਬਿਸ਼ਨੋਈ ਅਤੇ ਸੰਪਤ ਨਹਿਰਾ ਗੈਂਗ ਨਾਲ ਸਬੰਧ ਰੱਖਦੇ ਹਨ। -PTC News


Top News view more...

Latest News view more...